ਰੂਹੀ ਸਿੰਘ ਸੋਸ਼ਲ ਮੀਡੀਆ ’ਤੇ ਛਾਈ
ਏਬੀਪੀ ਸਾਂਝਾ | 05 Jun 2018 05:11 PM (IST)
1
ਰੂਹੀ ਨਿਰਦੇਸ਼ਕ ਮਧੁਰ ਭੰਡਾਰਕਰ ਦੀ ਫ਼ਿਲਮ ‘ਕੈਲੇਂਡਰ ਗਰਲਸ’ ਵਿੱਚ ਵੀ ਆਪਣੀਆਂ ਅਦਾਵਾਂ ਵਿਖਾ ਚੁੱਕੀ ਹੈ।
2
ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਤੇ ਆਏ ਦਿਨ ਆਪਣੀਆਂ ਨਵੀਆਂ ਤਸਵੀਰਾਂ ਪੋਸਟ ਕਰਦੀ ਹੈ।
3
ਉਹ ਐਵਾਰਡ ਜੇਤੂ ਡਾਕੂਮੈਂਟਰੀ ‘ਦਿ ਵਰਲਡ ਬਿਫੋਰ ਹਰ’ ਵਿੱਚ ਵੀ ਨਜ਼ਰ ਆ ਚੁੱਕੀ ਹੈ।
4
ਹਾਲ ਹੀ ਵਿੱਚ ਉਸ ਨੇ ਬਿਕਨੀ ਵਿੱਚ ਆਪਣੀ ਤਸਵੀਰ ਪੋਸਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
5
ਗਲੈਮਰ ਅੰਦਾਜ਼ ਨਾਲ ਸਕਰੀਨ ’ਤੇ ਜਲਵਾ ਵਿਖਾਉਣ ਵਾਲੀ ਅਦਾਕਾਰ ਹੈ ਰੂਹੀ ਸਿੰਘ।
6
ਤਸਵੀਰਾਂ ਦੇਖ ਉਸ ਦੇ ਪ੍ਰਸ਼ੰਸਕ ਬਹੁਤ ਖ਼ੁਸ਼ ਹਨ।
7
ਉਸ ਨੇ ਇੰਸਟਾਗਰਾਮ ਅਕਾਊਂਟ ’ਤੇ ਬੇਹੱਦ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
8
ਅਦਾਕਾਰਾ ਰੂਹੀ ਸਿੰਘ ਸੋਸ਼ਲ ਮੀਡੀਆ ’ਤੇ ਆਪਣੇ ਫੈਨਸ ਦਾ ਦਿਲ ਜਿੱਤ ਰਹੀ ਹੈ।