ਬੱਚਿਆਂ ਤੇ ਸੂਜੈਨ ਨਾਲ ਟਾਈਮ ਬਿਤਾਉਂਦੇ ਨਜ਼ਰ ਆਏ ਰਿਤਿਕ ਰੋਸ਼ਨ
ਏਬੀਪੀ ਸਾਂਝਾ | 12 Mar 2019 05:17 PM (IST)
1
ਆਪਣੀ ਕੈਜੂਅਲ ਲੁੱਕ ਦੇ ਨਾਲ ਰਿਤਿਕ ਨੇ ਰੈੱਡ ਕਲਰ ਦੇ ਸਨੀਕਰਸ ਨੂੰ ਕੈਰੀ ਕੀਤਾ।
2
3
ਰਿਤਿਕ ਇੱਥੇ ਬਲੈਕ ਜੈਕੇਟ ਤੇ ਲਾਈਟ ਕਲਰ ਦੀ ਫੈਂਟ 'ਚ ਨਜ਼ਰ ਆਏ।
4
5
6
ਕਾਰ ਤੋਂ ਨਿਕਲਦੇ ਸਮੇਂ ਰਿਤਿਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸੀ।
7
ਰਿਤਿਕ ਆਪਣੇ ਪਰਿਵਾਰ ਨਾਲ ਕੈਪਟਨ ਮਾਰਵਲ ਫ਼ਿਲਮ ਦੇਖਣ ਆਏ ਸੀ ਤੇ ਉਨ੍ਹਾਂ ਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਕਾਫੀ ਚੰਗਾ ਸਮਾਂ ਬਿਤਾਇਆ ਹੈ।
8
ਸਾਲਾਂ ਪਹਿਲਾਂ ਵੱਖ ਹੋਏ ਰਿਤਿਕ ਤੇ ਸੂਜੈਨ ਅੱਜ ਵੀ ਆਪਣੇ ਬੱਚਿਆਂ ਲਈ ਇੱਕ-ਦੂਜੇ ਨਾਲ ਚੰਗਾ ਸਮਾਂ ਬਿਤਾਉਂਦੇ ਹਨ। ਬੀਤੇ ਦਿਨੀਂ ਹੀ ਰਿਤਿਕ ਨੂੰ ਸਾਬਕਾ ਪਤਨੀ ਸੂਜੈਨ ਨਾਲ ਇੱਕ ਥਿਏਟਰ ਤੋਂ ਬਾਹਰ ਆਉਂਦੇ ਸਪੌਟ ਕੀਤਾ ਗਿਆ। ਇਸ ਦੀਆਂ ਤਸਵੀਰਾਂ ਫੈਨਸ ਨੂੰ ਪਸੰਦ ਆ ਰਹੀਆਂ ਹਨ।