ਡਿਨਰ ਡੇਟ 'ਤੇ ਸ਼ਾਹਿਦ ਤੇ ਮੀਰਾ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 12 Mar 2019 04:50 PM (IST)
1
2
ਮੀਰਾ ਆਪਣੇ ਫੈਸਨ ਨਾਲ ਬਾਲੀਵੁੱਡ ਦੀ ਐਕਟਰਸ ਨੂੰ ਮਾਤ ਪਾਉਂਦੀ ਹੈ। ਉਸ ਪ੍ਰਿੰਟਿਡ ਗਾਊਨ ਨਾਲ ਕਲਚ ਕੈਰੀ ਕੀਤਾ ਜੋ ਉਸ ਦੀ ਲੁੱਕ ਦੇ ਨਾਲ ਖੂਬ ਜੱਚ ਰਿਹਾ ਸੀ।
3
ਮੀਰਾ ਨੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਖੁਦ ਨੂੰ ਇੱਕ ਵਾਰ ਫੇਰ ਤੋਂ ਫਿੱਟ ਕਰ ਲਿਆ ਹੈ। ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕੀ ਉਹ ਦੋ ਬੱਚਿਆਂ ਦੀ ਮਾਂ ਹੈ।
4
ਸ਼ਾਹਿਦ ਇੱਥੇ ਕੈਜੂਅਲ ਲੁੱਕ 'ਚ ਹੀ ਨਜ਼ਰ ਆਏ। ਗ੍ਰੇਅ ਟੀ-ਸ਼ਰਟ ਤੇ ਬਲੈਕ ਜੀਨਸ ਨਾਲ ਬਲੈਕ ਜੈਕੇਟ 'ਚ ਸ਼ਾਹਿਦ ਕਾਫੀ ਹੈਂਡਸਮ ਲੱਗ ਰਹੇ ਸੀ।
5
ਡੇਟ ਲਈ ਪਹੁੰਚੀ ਮੀਰਾ ਨੇ ਕੈਮਰੇ ਵੱਲ ਦੇਖ ਪਿਆਰੀ ਜਿਹੀ ਸਮਾਈਲ ਦਿੱਤੀ ਤੇ ਇੱਥੇ ਮੀਰਾ ਦਾ ਅੰਦਾਜ਼ ਦੇਖਣ ਵਾਲਾ ਸੀ।
6
2015 'ਚ ਵਿਆਹ ਕਰਵਾ ਇੱਕ-ਦੂਜੇ ਦੇ ਜੀਵਨ ਸਾਥੀ ਬਣੇ ਸ਼ਾਹਿਦ-ਮੀਰਾ ਬੀ-ਟਾਉਨ ਦਾ ਫੇਮਸ ਕੱਪਲ ਹੈ। ਦੋਵੇਂ ਅਕਸਰ ਇੱਕ-ਦੂਜੇ ਨਾਲ ਕੁਆਲਟੀ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ। ਹੁਣ ਇੱਕ ਵਾਰ ਫੇਰ ਪਤੀ-ਪਤਨੀ ਨੂੰ ਇੱਕ-ਦੂਜੇ ਨਾਲ ਵੇਖਿਆ ਗਿਆ।