ਕੀ ਨਰਗਿਸ ਫਾਖ਼ਰੀ ਸੱਚੀਂ ਹੈ ਪ੍ਰੈਗਨੈਂਟ...!
ਨਰਗਿਸ ਨੂੰ ਪਿਛਲੀ ਵਾਰ ਸਾਲ 2016 ਦੀ ਫਿਲਮ 'ਬੈਂਜੋ' ਵਿੱਚ ਵੇਖਿਆ ਗਿਆ ਸੀ। (ਸਾਰੀਆਂ ਤਸਵੀਰਾਂ- ਸੋਸ਼ਲ ਮੀਡਿਆ)
ਉਨ੍ਹਾਂ ਫ਼ੈਸ਼ਨ ਲੇਬਲ ਜੈਡਿਗ ਐਂਡ ਵੋਲਟੇਅਰ ਤੋਂ ਡਰੈੱਸ ਦਾ ਇੱਕ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ।
ਨਰਗਿਸ ਨੇ ਆਪਣੀ ਇੱਕ ਤਸਵੀਰ ਨਾਲ ਹਲਕੇ-ਫੁਲਕੇ ਅੰਦਾਜ਼ ਵਿੱਚ ਲਿਖਿਆ,ਮੈਂ ਗਰਭਵਤੀ ਨਹੀਂ ਹਾਂ. . ਅਰੇ ਹਾਂ, ਸ਼ਾਇਦ ਇਹ ਹੈਮਬਰਗਰ ਬੇਬੀ ਹੈ। ਲੇਕਿਨ, ਹੈਮਬਰਗਲਰ ਨੂੰ ਨਾ ਦੱਸਣਾ..!
ਹਾਲਾਂਕਿ, ਉਨ੍ਹਾਂ ਟਵਿੱਟਰ 'ਤੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਹ ਪ੍ਰੈਗਨੈਂਟ ਨਹੀਂ ਹੈ ਅਤੇ ਉਨ੍ਹਾਂ ਦਾ ਭਾਰ ਜ਼ਿਆਦਾ ਖਾਣ-ਪੀਣ ਕਾਰਨ ਵੱਧ ਗਿਆ ਹੈ।
ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ ਵਿੱਚ ਉਹ ਆਪਣਾ ਚਿਹਰਾ ਲੁਕਾਉਂਦੇ ਹੋਏ ਨਜ਼ਰ ਆ ਰਹੀ ਹੈ, ਤਾਂਕਿ ਫੋਟੋਗ੍ਰਾਫਰ ਉਸ ਦੀ ਤਸਵੀਰਾਂ ਨਾ ਲੈ ਸਕਣ। (ਫੋਟੋ ਕ੍ਰੈਡਿਟ- ਨਰਗਿਸ ਫਾਖ਼ਰੀ ਟਵਿੱਟਰ ਅਕਾਊਂਟ)
ਨਰਗਿਸ ਬੀਤੇ ਸ਼ੁੱਕਰਵਾਰ ਨੂੰ ਹਵਾਈ ਅੱਡੇ ਉੱਤੇ ਨਜ਼ਰ ਆਈ ਸੀ, ਜਿਸ ਵਿੱਚ ਉਨ੍ਹਾਂ ਦਾ ਭਾਰ ਵਧਿਆ ਹੋਇਆ ਲੱਗ ਰਿਹਾ ਸੀ ਅਤੇ ਪੇਟ ਵੀ ਉੱਭਰਿਆ ਹੋਇਆ ਨਜ਼ਰ ਆਇਆ ਸੀ। (ਫ਼ੋਟੋ ਕ੍ਰੈਡਿਟ- ਨਰਗਿਸ ਫਾਖ਼ਰੀ ਟਵਿੱਟਰ ਅਕਾਊਂਟ)
ਅਦਾਕਾਰਾ ਨਰਗਿਸ ਫਾਖ਼ਰੀ ਨੇ ਆਪਣੀ ਪ੍ਰੈਗਨੈਂਸੀ ਦੀਆਂ ਅਫਵਾਹਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਅੱਗੇ ਜਾਣੋ ਕੀ ਹੈ ਪੂਰਾ ਮਾਮਲਾ...!