ਇਸ਼ਾਨ ਤੇ ਜਾਨ੍ਹਵੀ ਦੇ ਡਾਂਸ ਨੇ ਪਾਈ ਧਮਾਲ
ਏਬੀਪੀ ਸਾਂਝਾ | 05 Jul 2018 02:03 PM (IST)
1
2
ਫੋਟੋਸ਼ੂਟ ਮੌਕੇ ਫਿਲਮ ਦੇ ਹੀਰੋ ਈਸ਼ਾਨ ਤੇ ਜਾਨ੍ਹਵੀ ਇਕ ਦੂਜੇ ਨਾਲ ਅੱਖਾਂ ਮਿਲਾਉਂਦੇ ਨਜ਼ਰ ਆਏ।
3
ਲਾਂਚਿੰਗ ਮੌਕੇ 'ਤੇ ਜਾਨ੍ਹਵੀ ਫੋਟੋਸ਼ੂਟ ਕਰਦੇ ਵੀ ਦਿਖਾਈ ਦਿੱਤੀ।
4
ਇਸ ਦੌਰਾਨ ਈਸ਼ਾਨ ਕਾਫੀ ਮਸਤੀ 'ਚ ਨਜ਼ਰ ਆਏ।
5
ਧੜਕ' ਫਿਲਮ ਸਾਲ 2016 'ਚ ਆਈ ਮਰਾਠੀ ਫਿਲਮ 'ਸੈਰਾਟ' ਦੀ ਰੀਮੇਕ ਹੈ।
6
ਦੋਵੇਂ ਧੜਕ ਫਿਲਮ 'ਚ ਡੈਬਿਯੂ ਕਰ ਰਹੇ ਹਨ।
7
ਇਸ਼ਾਨ ਨੇ ਜਾਨ੍ਹਵੀ ਦੇ ਮੁਕਾਬਲੇ ਕਾਫੀ ਚੰਗਾ ਡਾਂਸ ਕੀਤਾ।
8
ਉਨ੍ਹਾਂ ਗਾਣੇ ਦੀ ਧੁਨ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ।
9
ਇਸ ਦੌਰਾਨ ਦੋਵਾਂ ਨੇ 'ਜਿੰਗਾਟ' ਗਾਣੇ 'ਤੇ ਖੂਬ ਡਾਂਸ ਕੀਤਾ।
10
ਇਸ਼ਾਨ ਖੱਟਰ ਤੇ ਜਾਨ੍ਹਵੀ ਕਪੂਰ ਆਪਣੀ ਰਿਲੀਜ਼ ਹੋਣ ਵਾਲੀ ਫਿਲਮ 'ਧੜਕ' ਦੇ ਗਾਣੇ ਜ਼ਿੰਗਾਟ ਦੀ ਲਾਂਚਿੰਗ 'ਤੇ 98.3 ਐਫਐਮ ਰੇਡੀਓ ਸਟੇਸ਼ਨ ਪਹੁੰਚੇ।