✕
  • ਹੋਮ

44 ਦੀ ਮਲਾਇਕਾ 20 ਦੀ ਲੱਗਦੀ, ਜਾਣੋ ਕੀ ਰਾਜ਼ ?

ਏਬੀਪੀ ਸਾਂਝਾ   |  05 Jul 2018 12:40 PM (IST)
1

ਮਲਾਇਕਾ ਅਰੋੜਾ ਅਦਾਕਾਰ ਅਰਬਾਜ਼ ਖਾਨ ਨਾਲ ਤਲਾਕ ਤੋਂ ਬਾਅਦ ਮੁੰਬਈ 'ਚ ਇਕੱਲਿਆਂ ਰਹਿੰਦੀ ਹੈ।

2

44 ਸਾਲਾ ਮਲਾਇਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਲਾਗਾਤਾਰ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

3

ਦੱਸ ਦੇਈਏ ਕਿ ਪ੍ਰਸ਼ੰਸਕ ਵੀ ਆਪਣੀ ਇਸ ਮਨਪਸੰਦ ਅਦਾਕਾਰਾ ਨੂੰ ਇਸ ਅੰਦਾਜ਼ 'ਚ ਦੇਖਣਾ ਖੂਬ ਪਸੰਦ ਕਰਦੇ ਹਨ।

4

ਅਦਾਕਾਰਾ ਮਲਾਇਕਾ ਅਕਸਰ ਆਪਣੀ ਸਪੋਰਟਸ ਲੁੱਕ ਨਾਲ ਪ੍ਰਸ਼ੰਸਕਾਂ 'ਚ ਮਸ਼ਹੂਰ ਹੈ।

5

ਐਕਸਰਸਾਈਜ਼ ਦੇ ਦਮ 'ਤੇ ਮਲਾਇਕਾ ਅੱਜ ਵੀ ਆਪਣੇ ਤੋਂ ਘੱਟ ਉਮਰ ਦੀਆਂ ਅਦਕਾਰਾਂ ਨੂੰ ਟੱਕਰ ਦਿੰਦੀ ਹੈ। 44 ਸਾਲ ਦੀ ਹੋਣ ਦੇ ਬਾਵਜੂਦ ਮਲਾਇਕਾ 20 ਦੀ ਲੱਗਦੀ ਹੈ।

6

ਹਾਲਾਂਕਿ ਇਸ ਦੌਰਾਨ ਉਨ੍ਹਾਂ ਰੁਕ ਕੇ ਕੈਮਰੇ ਨੂੰ ਪੋਜ਼ ਵੀ ਦਿੱਤਾ।

7

ਮਲਾਇਕਾ ਮੰਗਲਵਾਰ ਨੂੰ ਉਸ ਸਮੇਂ ਕੈਮਰੇ 'ਚ ਕੈਦ ਹੋ ਗਈ ਜਦੋਂ ਉਹ ਜਿਮ ਤੋਂ ਬਾਹਰ ਆ ਰਹੀ ਸੀ।

8

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੀ ਤਾਜ਼ਾ ਤਸਵੀਰ 'ਚ ਮਲਾਇਕਾ ਕਾਫੀ ਮਨਮੋਹਕ ਅੰਦਾਜ਼ 'ਚ ਦਿਖ ਰਹੀ ਹੈ।

  • ਹੋਮ
  • ਬਾਲੀਵੁੱਡ
  • 44 ਦੀ ਮਲਾਇਕਾ 20 ਦੀ ਲੱਗਦੀ, ਜਾਣੋ ਕੀ ਰਾਜ਼ ?
About us | Advertisement| Privacy policy
© Copyright@2026.ABP Network Private Limited. All rights reserved.