ਸੂਟ-ਸਲਵਾਰ ਛੱਡ ਮਾਡਰਨ ਹੋਈ ਸਪਨਾ ਚੌਧਰੀ, ਸੋਸ਼ਲ ਮੀਡੀਆ 'ਤੇ ਵਾਇਰਲ
ਪਿਛਲੇ ਦਿਨੀਂ ਸਪਨਾ ਚੌਧਰੀ ਦੇ ਭਰਾ ਦਾ ਵਿਆਹ ਹੋਇਆ ਜਿਸ ਵਿੱਚ ਬਿਗਬੌਸ ਦੇ ਕਈ ਸਿਤਾਰੇ ਨਜ਼ਰ ਆਏ।
Download ABP Live App and Watch All Latest Videos
View In Appਸਪਨਾ ਚੌਧਰੀ ਆਪਣੇ ਫਿਟਨੈੱਸ ’ਤੇ ਪਹਿਲਾਂ ਨਾਲੋਂ ਵੱਧ ਧਿਆਨ ਦੇ ਰਹੀ ਹੈ। ਉਸ ਨੇ ਆਪਣਾ ਵਜ਼ਨ ਕਾਫੀ ਘੱਟ ਕਰ ਲਿਆ ਹੈ।
ਬੀਤੇ ਦਿਨ ਹੀ ਸਪਨਾ ਨੇ ਅਰਸ਼ੀ ਖ਼ਾਨ ਤੇ ਰਾਖੀ ਸਾਵੰਤ ਨਾਲ ਬਨਾਰਸ ਵਿੱਚ ਸਪਾ ਲੀਡਰ ਡਾ. ਬਹਾਦੁਰ ਸਿੰਘ ਯਾਦਵ ਦੇ ਮੁੰਡੇ ਦੇ ਵਿਆਹ ਵਿੱਚ ਸ਼ਿਰਕਤ ਕੀਤੀ ਸੀ।
ਇਸ ਗਾਣੇ ਬਾਅਦ ਲੋਕ ਉਸ ਦੀ ਬਾਲੀਵੁੱਡ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
‘ਸੋਨੂ ਕੇ ਟੀਟੂ ਕੀ ਸਵੀਟੀ ਕੀ ਸ਼ਾਦੀ’ ਆਈਟਮ ਸੌਂਗ ’ਤੇ ਕਰਕੇ ਸਪਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਸਿਲਵਰ ਸਕਰੀਨ ’ਤੇ ਆਪਣੀ ਮੌਜੂਦਗੀ ਵੀ ਦਰਜ ਕਰਾ ਦਿੱਤੀ ਹੈ।
ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ‘ਬਿੱਗ ਬੌਸ’ ਵਿੱਚ ਜਾਣ ਤੋਂ ਬਾਅਦ ਸਪਨਾ ਦਾ ਲੋਕਪ੍ਰਿਯਤਾ ਕਾਫੀ ਵਧ ਗਈ ਹੈ।
ਤਸਵੀਰਾਂ ਵਿੱਚ ਸਪਨਾ ਦਾ ਅੰਦਾਜ਼ ਇਕਦਮ ਟਰਾਂਸਫਾਰਮ ਹੋ ਗਿਆ ਹੈ। ਪ੍ਰਸ਼ੰਸਕ ਉਸ ਦੀ ਮਾਡਰਨ ਲੁਕ ਕਾਫੀ ਪਸੰਦ ਕਰ ਰਹੇ ਹਨ। ਸਪਨਾ ਨੇ ਤਸਵੀਰਾਂ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਕਿ ਕੀ ਉਹ ਇਨ੍ਹਾਂ ਕੱਪੜਿਆਂ ਵਿੱਚ ਸਾਰਿਆਂ ਨੂੰ ਪਸੰਦ ਆਈ ਕਿ ਨਹੀਂ।
ਸਪਨੀ ਚੌਧਰੀ ਨੇ ਆਪਣੇ ਇੰਸਟਾਗਰਾਮ ਹੈਂਡਲਰ ’ਤੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਬਲੈਕ ਕਲੱਕ ਵਿੱਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।
ਸਪਨਾ ਨੂੰ ਅਕਸਰ ਸੂਟ, ਸਾੜੀ ਜਾਂ ਲਹਿੰਗੇ ਵਿੱਚ ਹੀ ਵੇਖਿਆ ਜਾਂਦੀ ਹੈ। ਅਜਿਹੇ ਵਿੱਚ ਹੁਣ ਉਸ ਦਾ ਵੈਸਟਰਨ ਅੰਦਾਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।
ਹਰਿਆਣਵੀ ਡਾਂਸਰ ਤੇ ਬਿੱਗ ਬੌਸ 11 ਦੀ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ ਕਾਫ਼ੀ ਸਮੇਂ ਤੋਂ ਆਪਣੇ ਬਾਲੀਵੁੱਡ ਡੈਬਿਊ ਸਬੰਧੀ ਲਾਈਮਲਾਈਟ ਵਿੱਚ ਬਣੀ ਹੋਈ ਹੈ ਪਰ ਇਸ ਵਾਰ ਕਾਰਨ ਕੁਝ ਹੋਰ ਹੀ ਹੈ।
- - - - - - - - - Advertisement - - - - - - - - -