✕
  • ਹੋਮ

ਸ਼੍ਰੀਦੇਵੀ ਦੀ ਧੀ ਲਈ ਸ਼ਾਹਿਦ ਦੇ ਭਰਾ ਨੇ ਮਾਰੀ ਪਹਿਲੀ ਮੰਜ਼ਲ ਤੋਂ ਛਾਲ

ਏਬੀਪੀ ਸਾਂਝਾ   |  08 Feb 2018 04:23 PM (IST)
1

2

3

ਦੋਵੇਂ ਜਣੇ ਫ਼ਿਲਮ 'ਧੜਕ' ਵਿੱਚ ਇਕੱਠੇ ਡੈਬਿਊ ਕਰਨ ਵਾਲੇ ਹਨ। ਵੇਖੋ ਈਸ਼ਾਨ ਤੇ ਜਾਨ੍ਹਵੀ ਦੀਆਂ ਕੁਝ ਹੋਰ ਤਸਵੀਰਾਂ।

4

ਇਨ੍ਹਾਂ ਤਸਵੀਰਾਂ ਵਿੱਚ ਦੋਵਾਂ ਨੇ ਟ੍ਰੈਕ ਸੂਟ ਪਹਿਨਿਆ ਹੋਇਆ ਹੈ ਤੇ ਦੋਵੇਂ ਇੱਕੋ ਕਾਰ ਵਿੱਚ ਜਾਂਦੇ ਵਿਖਾਈ ਦੇ ਰਹੇ ਹਨ।

5

ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਈਸ਼ਾਨ ਬਾਲਕਨੀ ਤੋਂ ਹੇਠਾਂ ਉੱਤਰਦੇ ਹੋਏ ਦਿਖਾਈ ਦੇ ਰਹੇ ਹਨ।

6

ਹਾਲ ਹੀ ਵਿੱਚ ਈਸ਼ਾਨ, ਜਾਨ੍ਹਵੀ ਦੇ ਜਿੰਮ ਪਹੁੰਚੇ ਤੇ ਉਸ ਦੇ ਨਾਲ ਆਉਣ ਲਈ ਈਸ਼ਾਨ ਨੇ ਪਹਿਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ।

7

ਈਸ਼ਾਨ ਤੇ ਜਾਨ੍ਹਵੀ ਦੀ ਕੈਮਿਸਟ੍ਰੀ ਦਿਨੋ ਦਿਨ ਚੰਗੀ ਹੁੰਦੀ ਜਾਂਦੀ ਹੈ।

8

ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਇਨ੍ਹਾਂ ਦਿਨਾਂ ਵਿੱਚ ਇਕੱਠੇ ਹੀ ਵੇਖੇ ਜਾਂਦੇ ਹਨ।

  • ਹੋਮ
  • ਬਾਲੀਵੁੱਡ
  • ਸ਼੍ਰੀਦੇਵੀ ਦੀ ਧੀ ਲਈ ਸ਼ਾਹਿਦ ਦੇ ਭਰਾ ਨੇ ਮਾਰੀ ਪਹਿਲੀ ਮੰਜ਼ਲ ਤੋਂ ਛਾਲ
About us | Advertisement| Privacy policy
© Copyright@2026.ABP Network Private Limited. All rights reserved.