✕
  • ਹੋਮ

'ਹਿਚਕੀ' ਨੇ ਰਾਣੀ ਨੂੰ ਕਿੱਥੇ-ਕਿੱਥੇ ਪਹੁੰਚਾਇਆ...?

ਏਬੀਪੀ ਸਾਂਝਾ   |  07 Feb 2018 07:13 PM (IST)
1

2

3

4

23 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਹਿਚਕੀ' ਦੀ ਹੀਰੋਇਨ ਰਾਣੀ ਮੁਖਰਜੀ ਦੀਆਂ ਕੁਝ ਹੋਰ ਤਸਵੀਰਾਂ ਅੱਗੇ ਵੇਖ ਸਕਦੇ ਹੋ।

5

ਧੀ ਅਦਿਰਾ ਦੇ ਜਨਮ ਤੋਂ ਬਾਅਦ ਰਾਣੀ ਦੀ ਇਹ ਪਹਿਲੀ ਫ਼ਿਲਮ ਹੈ।

6

ਵੈਨਿਟੀ ਵੈਨ ਵਿੱਚੋਂ ਬਾਹਰ ਆਉਂਦੀ ਹੋਈ ਰਾਣੀ ਕਾਫੀ ਖ਼ੂਬਸੂਰਤ ਲੱਗ ਰਹੀ ਸੀ।

7

ਰਾਣੀ ਨੇ ਇੱਥੇ ਕਾਲੇ ਤੇ ਗੁਲਾਬੀ ਰੰਗ ਦਾ ਸ਼ਰਾਰਾ ਪਹਿਨਿਆ।

8

ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਆਪਣੀ ਆਉਣ ਵਾਲੀ ਫ਼ਿਲਮ 'ਹਿਚਕੀ' ਦਾ ਪ੍ਰਚਾਰ ਕਰਨ ਲਈ DID season 6 ਦੇ ਸੈੱਟ 'ਤੇ ਪਹੁੰਚੀ।

  • ਹੋਮ
  • ਬਾਲੀਵੁੱਡ
  • 'ਹਿਚਕੀ' ਨੇ ਰਾਣੀ ਨੂੰ ਕਿੱਥੇ-ਕਿੱਥੇ ਪਹੁੰਚਾਇਆ...?
About us | Advertisement| Privacy policy
© Copyright@2026.ABP Network Private Limited. All rights reserved.