ਦਿਲਜੀਤ ਦੀ ਹੀਰੋਇਨ ਬਣ ਸੁਨੰਦਾ ਦੀ ਦੂਰ-ਦੂਰ ਤਕ ਚੜ੍ਹਾਈ
ਏਬੀਪੀ ਸਾਂਝਾ | 07 Feb 2018 05:05 PM (IST)
1
ਦਰਸ਼ਕ ਉਸ ਦੇ ਗੀਤਾਂ ਦੀਆਂ ਵੀਡੀਓਜ਼ ਵਿੱਚ ਉਸ ਵੱਲੋਂ ਪਾਏ ਜਾਣ ਵਾਲੇ ਭੰਗੜੇ ਦੇ ਕਾਇਲ ਸਨ ਤੇ ਹੁਣ ਸੁਨੰਦਾ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੇ ਦੀਵਾਨੇ ਬਣਾਉਣ ਲਈ ਵੀ ਤਿਆਰ ਹੈ।
2
ਵੇਖੋ ਸੁਨੰਦਾ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ।
3
4
5
6
ਜ਼ਿਆਦਾਤਰ ਸੂਟਾਂ ਵਿੱਚ ਦਿੱਸਣ ਵਾਲੀ ਇਸ ਪੰਜਾਬੀ ਮੁਟਿਆਰ ਦੇ ਹੁਸਨ ਦੇ ਚਰਚੇ ਹੁਣ ਦੂਰ-ਦੂਰ ਤਕ ਹੋ ਗਏ ਹਨ।
7
8
9
10
11
30 ਜਨਵਰੀ 1992 ਨੂੰ ਜਨਮੀ ਸੁਨੰਦਾ ਸ਼ਰਮਾ ਨੇ ਬੀਤੇ 2015 ਵਿੱਚ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਸੀ।
12
13
ਉਦੋਂ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
14
ਸੁਨੰਦਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੇਸ਼ ਕੀਤੇ।
15
ਸੁਨੰਦਾ ਛੇਤੀ ਹੀ ਦਿਲਜੀਤ ਦੁਸਾਂਝ ਨਾਲ ਫ਼ਿਲਮ 'ਸੱਜਣ ਸਿੰਘ ਰੰਗਰੂਟ' ਵਿੱਚ ਦਿਖਾਈ ਦੇਣ ਵਾਲੀ ਹੈ।
16
ਪਰ ਹੁਣ ਇਹ ਗਾਇਕਾ ਨੇ ਆਪਣਾ ਖੇਤਰ ਵਿਸ਼ਾਲ ਕਰਦਿਆਂ ਅਦਾਕਾਰੀ ਦੇ ਖੇਤਰ ਵਿੱਚ ਪੈਰ ਧਰ ਲਿਆ ਹੈ।
17
ਤਸਵੀਰਾਂ ਵਿੱਚ ਤੁਸੀਂ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੂੰ ਵੇਖ ਰਹੇ ਹੋ।