✕
  • ਹੋਮ

ਜੈਕਲਿਨ ਨੇ ਸ਼ੁਰੂ ਕੀਤਾ ਆਪਣਾ ਕਾਰੋਬਾਰ

ਏਬੀਪੀ ਸਾਂਝਾ   |  12 Jul 2018 04:19 PM (IST)
ਜੈਕਲਿਨ ਨੇ ਸ਼ੁਰੂ ਕੀਤਾ ਆਪਣਾ ਕਾਰੋਬਾਰ
1

ਜੈਕਲਿਨ ਨੇ ਇਹ ਵੀ ਕਿਹਾ ਕਿ 'ਜਸਟ ਐਫ' ਦੇ ਪਿੱਛੇ ਉਨ੍ਹਾਂ ਦਾ ਆਈਡੀਆ ਫਿੱਟਨੈਸ ਨੂੰ ਫਨ ਤੇ ਫੈਸ਼ਨਏਬਲ ਬਣਾਉਣ ਦਾ ਹੈ।

2

ਬ੍ਰਾਂਡ ਦੀ ਸਹਿ-ਨਿਰਮਾਤਾ ਜੈਕਲਿਨ ਨੇ ਮੀਡੀਆ ਨੂੰ ਦੱਸਿਆ ਕਿ ਉਹ ਜਸਟ ਐਫ ਨੂੰ ਲਾਂਚ ਕਰਨ ਲਈ ਕਾਫੀ ਉਤਸ਼ਾਹਿਤ ਹੈ।

3

ਐਮੇਜ਼ਨ ਪ੍ਰਾਈਮ ਡੇਅ 'ਤੇ 16 ਜੁਲਾਈ ਦੁਪਹਿਰ ਤੋਂ 17 ਜੁਲਾਈ ਦੀ ਅੱਧੀ ਰਾਤ ਤੱਕ ਭਾਰੀ ਸੇਲ ਲੱਗੇਗੀ। ਇਸ ਮੌਕੇ 'ਤੇ Amazon.in ਤੇ ਐਮੇਜ਼ਨ ਪ੍ਰਾਈਮ ਮੈਂਬਰਾਂ ਨੂੰ ਖਾਸ ਸੁਵਿਧਾ ਦਿੱਤੀ ਜਾਵੇਗੀ।

4

'ਜਸਟ ਐਫ' 16 ਜੁਲਾਈ ਨੂੰ ਐਮੇਜ਼ਨ ਫੈਸ਼ਨ 'ਤੇ ਪ੍ਰੀ-ਬੁਕਿੰਗ ਲਈ ਉਪਲਬਧ ਹੋਵੇਗਾ। ਐਮੇਜ਼ਨ ਪ੍ਰਾਈਮ ਡੇਅ ਮੌਕੇ 17 ਜੁਲਾਈ ਨੂੰ ਇਸਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਜਾਵੇਗਾ।

5

ਦਰਅਸਲ ਫਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਬਾਲੀਵੁੱਡ ਅਦਾਕਾਰਾ ਨੇ ਆਲਾਨ ਕੀਤਾ ਹੈ ਕਿ ਉਹ ਹੁਣ ਆਪਣਾ ਫਿੱਟਨੈਸ ਵੀਅਰ ਬ੍ਰਾਂਡ ਜਸਟ ਐਫ ਲਾਂਚ ਕਰਨ ਜਾ ਰਹੀ ਹੈ।

6

ਕਈ ਬਾਲੀਵੁੱਡ ਸਿਤਾਰੇ ਆਪਣੀ ਅਦਾਕਾਰੀ ਦੇ ਕੰਮ ਤੋਂ ਇਲਾਵਾ ਬਿਜ਼ਨੈੱਸ ਵੀ ਕਰਦੇ ਹਨ। ਇਸ ਸੂਚੀ 'ਚ ਸਲਮਾਨ ਖਾਨ ਦੀ ਫਿਲਮ 'ਕਿੱਕ' 'ਚ ਉਨ੍ਹਾਂ ਦੀ ਕੋ-ਸਟਾਰ ਰਹੀ ਅਦਾਕਾਰਾ ਜੈਕਲਿਨ ਫਰਨਾਂਡਿਸ ਦਾ ਵੀ ਨਾਂ ਜੁੜਨ ਜਾ ਰਿਹਾ ਹੈ।

  • ਹੋਮ
  • ਬਾਲੀਵੁੱਡ
  • ਜੈਕਲਿਨ ਨੇ ਸ਼ੁਰੂ ਕੀਤਾ ਆਪਣਾ ਕਾਰੋਬਾਰ
About us | Advertisement| Privacy policy
© Copyright@2026.ABP Network Private Limited. All rights reserved.