ਸ੍ਰੀਦੇਵੀ ਦੀ ਧੀ ਜਾਹਨਵੀ ਦਾ ਵੋਗ ਇੰਡੀਆ ਲਈ ਖ਼ੂਬਸੂਰਤ ਫੋਟੋਸ਼ੂਟ
ਏਬੀਪੀ ਸਾਂਝਾ | 01 Jun 2018 05:47 PM (IST)
1
ਤਸਵੀਰਾਂ-ਵੋਗ ਇੰਡੀਆ
2
ਜਾਹਨਵੀ ਦਾ ਇਹ ਫੋਟੋਸ਼ੂਟ ਪ੍ਰਸਾਦ ਨਾਈਕ ਨੇ ਕੀਤਾ ਹੈ।
3
ਫ਼ਿਲਮ 20 ਜੁਲਾਈ ਨੂੰ ਰਿਲੀਜ਼ ਹੋਏਗੀ।
4
ਇਸ ਫ਼ਿਲਮ ਵਿੱਚ ਜਾਹਨਵੀ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟੜ ਨਜ਼ਰ ਆਏਗਾ।
5
ਫ਼ਿਲਮ 'ਧੜਕ' ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਹ ਮਰਾਠੀ ਫ਼ਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਹੈ ਜਿਸ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਿਹਾ ਹੈ।
6
ਮਾਂ ਨੂੰ ਯਾਦ ਕਰਦਿਆਂ ਜਾਹਨਵੀ ਨੇ ਕਿਹਾ ਕਿ ਸ੍ਰੀਦੇਵੀ ਨੇ ਉਸ ਨੂੰ ਹੋਰ ਸੁਧਾਰ ਕਰਨ ਲਈ ਕਿਹਾ ਸੀ।
7
ਸ੍ਰੀਦੇਵੀ ਨੇ ਉਸ ਨੂੰ ਆਪਣੇ ਚਿਹਰੇ ’ਤੇ ਕੁਝ ਨਾ ਲਾਉਣ ਦੀ ਸਲਾਹ ਦਿੱਤੀ ਸੀ।
8
ਇਸ ਇੰਟਰਵਿਊ ’ਚ ਉਸ ਨੇ ਖ਼ੁਲਾਸਾ ਕੀਤਾ ਕਿ ਮੌਤ ਤੋਂ ਪਹਿਲਾਂ ਸ੍ਰੀਦੇਵੀ ਨੇ ਉਸ ਦੀ ਫ਼ਿਲਮ ਦੇ ਕੁਝ ਸੀਨ ਵੇਖੇ ਸੀ।
9
ਇਸ ਇੰਟਰਵਿਊ ਵਿੱਚ ਜਾਹਨਵੀ ਨੇ ਮਾਂ ਤੇ ਪਰਿਵਾਰ ਬਾਰੇ ਬਹੁਤ ਗੱਲਾਂ ਕੀਤੀਆਂ ਹਨ।
10
ਇਹ ਜਾਹਨਵੀ ਕਪੂਰ ਦੀ ਪਲੇਠਾ ਫੋਟੋਸ਼ੂਟ ਹੈ ਜੋ ਕਾਫ਼ੀ ਸੁਰਖ਼ੀਆਂ ਲੈ ਰਿਹਾ ਹੈ।
11
ਸ੍ਰੀ ਦੇਵੀ ਦੀ ਧੀ ਜਾਹਨਵੀ ਕਪੂਰ ਨੇ ਆਪਣੀ ਡੈਬਿਊ ਫ਼ਿਲਮ ‘ਧੜਕ’ ਦੀ ਰਿਲੀਜ਼ ਤੋਂ ਪਹਿਲਾਂ ਵੋਗ ਇੰਡੀਆ ਦੇ ਕਵਰ ਲਈ ਫੋਟੋਸ਼ੂਟ ਕਰਵਾਇਆ ਹੈ।