ਜਯਾ ਬਚਨ ਦੇ 70ਵੇਂ ਜਨਮ ਦਿਨ 'ਤੇ ਪਹੁੰਚੇ ਵੱਡੇ ਸਿਤਾਰੇ
ਏਬੀਪੀ ਸਾਂਝਾ | 10 Apr 2018 02:40 PM (IST)
1
2
3
4
ਅੱਗੇ ਦੇਖੋ ਕੁਝ ਤਸਵੀਰਾਂ। (ਤਸਵੀਰਾਂ: ਮਾਨਵ ਮੰਗਲਾਨੀ)
5
ਜਯਾ ਬਚਨ ਦੀ ਖ਼ਾਸ ਦੋਸਤ ਰੀਮਾ ਜੈਨ ਉਸ ਨੂੰ ਮੁਬਾਰਕਬਾਦ ਦੇਣ ਪੁੱਜੀ।
6
ਕਰਨ ਜੌਹਰ ਦੀ ਮਾਂ ਹੀਰੂ ਜੌਹਰ ਵੀ ਇਸ ਮੌਕੇ ’ਤੇ ਹਾਜ਼ਰ ਸੀ।
7
ਅਦਾਕਾਰਾ ਸੋਨਾਲੀ ਬੇਂਦਰੇ ਕਾਲੀ ਪੋਸ਼ਾਕ ਵਿੱਚ ਨਜ਼ਰ ਆਈ।
8
ਪਾਰਟੀ ਵਿੱਚ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਵੀ ਪੁੱਜੇ।
9
ਸੈਫ਼ ਦੀ ਬੇਟੀ ਸਾਰਾ ਅਲੀ ਖਾਨ ਆਪਣੀ ਮਾਂ ਨਾਲ ਪੁੱਜੀ।
10
ਇਸ ਡਿਨਰ ਪਾਰਟੀ ਵਿੱਚ ਅਦਾਕਾਰਾ ਸੋਨਮ ਕਪੂਰ ਕੁਝ ਇਸ ਅੰਦਾਜ਼ ’ਚ ਨਜ਼ਰ ਆਈ।
11
ਅਦਾਕਾਰਾ ਜਯਾ ਬਚਨ ਨੇ ਕੱਲ੍ਹ ਆਪਣਾ 70ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਡਿਜ਼ਾਈਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਨੇ ਰਾਤ ਦੇ ਖਾਣੇ ਦਾ ਪ੍ਰੋਗਰਾਮ ਕੀਤਾ ਜਿੱਥੇ ਬਚਨ ਪਰਿਵਾਰ ਦੇ ਕੁਝ ਕਰੀਬੀ ਰਿਸ਼ਤੇਦਾਰ ਪੁੱਜੇ।