✕
  • ਹੋਮ

ਅਜੇ ਵੀ ਲੱਖਾਂ ਦਿਲਾਂ 'ਚ ਵੱਸਦੀ ਸਿਨੇਮਾ ਤੋਂ ਸਿਆਸਤ 'ਚ ਆਈ ਜਯਾ ਪ੍ਰਦਾ

ਏਬੀਪੀ ਸਾਂਝਾ   |  06 Feb 2018 03:24 PM (IST)
1

2

3

4

5

6

7

8

9

10

ਸਾਰੀਆਂ ਤਸਵੀਰਾਂ ਜਯਾ ਪ੍ਰਦਾ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।

11

ਜਯਾ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀਆਂ ਸੁੰਦਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

12

ਇਸ ਦੇ ਨਾਲ ਹੀ ਤਕਰਬੀਨ ਇੱਕ ਸਾਲ ਪਹਿਲਾਂ ਜਯਾ ਪ੍ਰਦਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਲਈ ਇੰਸਟਗ੍ਰਾਮ 'ਤੇ ਅਕਾਊਂਟ ਵੀ ਬਣਾਇਆ ਹੈ।

13

ਹੁਣ ਜਯਾ ਪ੍ਰਦਾ ਸਿਆਸਤ ਰਾਹੀਂ ਲੋਕਾਂ ਨਾਲ ਜੁੜੀ ਹੋਈ ਹੈ।

14

ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ ਨੇ ਵੈਸੇ ਤਾਂ ਕਾਫੀ ਸਮੇਂ ਤੋਂ ਫ਼ਿਲਮਾਂ ਨਾਲੋਂ ਦੂਰੀ ਬਣਾਈ ਹੋਈ ਹੈ, ਪਰ ਆਪਣੀ ਖ਼ੂਬਸੂਰਤੀ ਕਰਕੇ ਅੱਜ ਵੀ ਉਹ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ।

  • ਹੋਮ
  • ਬਾਲੀਵੁੱਡ
  • ਅਜੇ ਵੀ ਲੱਖਾਂ ਦਿਲਾਂ 'ਚ ਵੱਸਦੀ ਸਿਨੇਮਾ ਤੋਂ ਸਿਆਸਤ 'ਚ ਆਈ ਜਯਾ ਪ੍ਰਦਾ
About us | Advertisement| Privacy policy
© Copyright@2026.ABP Network Private Limited. All rights reserved.