ਅਫਰੀਕਾ ਨਾਲ ਦੂਜੇ ਵਨਡੇਅ 'ਚ ਫੈਨਜ਼ ਨੇ ਵਿਰਾਟ ਨੂੰ ਦਿੱਤਾ ਖਾਸ ਗਿਫਟ
ਏਬੀਪੀ ਸਾਂਝਾ | 06 Feb 2018 01:01 PM (IST)
1
2
3
ਉੱਥੇ ਹੀ ਵਿਰਾਟ ਨੇ ਵੀ 2008 ਵਿੱਚ ਕੌਮਾਂਤਰੀ ਕ੍ਰਿਕਟ ਵਿੱਚ ਅੰਡਰ-19 ਵਿਸ਼ਵ ਕੱਪ ਜਿੱਤ ਕੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵੇਖੋ ਵਿਰਾਟ ਤੇ ਅਨੁਸ਼ਕਾ ਦੀਆਂ ਕੁਝ ਹੋਰ ਤਸਵੀਰਾਂ।
4
ਸਾਲ 2008 ਵਿੱਚ ਅਨੁਸ਼ਕਾ ਨੇ ਫ਼ਿਲਮ 'ਰੱਬ ਨੇ ਬਨਾ ਦੀ ਜੋੜੀ' ਤੋਂ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।
5
ਵਿਰਾਟ ਤੇ ਅਨੁਸ਼ਕਾ ਦੋਵੇਂ ਹੀ ਆਪੋ-ਆਪਣੇ ਖੇਤਰ ਦੇ ਮਾਹਰ ਹਨ।
6
11 ਦਸੰਬਰ, 2017 ਨੂੰ ਵਿਰਾਟ ਤੇ ਅਨੁਸ਼ਕਾ ਨੇ ਇਟਲੀ 'ਚ ਵਿਆਹ ਕਰਵਾ ਲਿਆ ਸੀ।
7
ਹੋਇਆ ਕੁਝ ਇੰਝ ਕਿ ਵਿਰਾਟ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਸੀ। ਉਸੇ ਸਮੇਂ ਜੋ ਦਰਸ਼ਕ ਉਨ੍ਹਾਂ ਦੇ ਪਿੱਛੇ ਖੜ੍ਹੇ ਸੀ, ਨੇ ਵਿਰਾਟ ਤੇ ਅਨੁਸ਼ਕਾ ਦੇ ਵਿਆਹ ਵਾਲਾ ਪੋਸਟਰ ਫੜਿਆ ਹੋਇਆ ਸੀ। ਇਸ ਰਾਹੀਂ ਉਹ ਵਿਰਾਟ ਦੀ ਹੌਸਲਾ ਅਫਜ਼ਾਈ ਕਰ ਰਹੇ ਸੀ।
8
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਫੈਨਜ਼ ਨੇ ਦੱਖਣੀ ਅਫਰੀਕਾ ਨਾਲ ਦੂਜੇ ਇੱਕ ਦਿਨਾ ਮੈਚ ਵਿੱਚ ਪੋਸਟਰ ਰਾਹੀਂ ਵਿਆਹ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਵਿਰਾਟ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਵੀ ਕੀਤਾ।