ਸ਼੍ਰੀਦੇਵੀ ਦੀ ਧੀ ਤੇ ਸ਼ਾਹਿਦ ਕਪੂਰ ਦੇ ਭਰਾ ਨੇ ਲਾਈਆਂ ਜੋਧਪੁਰ 'ਚ ਰੌਣਕਾਂ
ਏਬੀਪੀ ਸਾਂਝਾ | 20 Jun 2018 07:41 PM (IST)
1
ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਹੁਣ ਫ਼ਿਲਮ ਦਾ ਪਹਿਲਾ ਗਾਣਾ ਸਾਹਮਣੇ ਆਇਆ ਹੈ ਜਿਸ ਨੂੰ ਅਜੇ ਤੇ ਸ਼੍ਰੇਆ ਘੋਸ਼ਾਲ ਨੇ ਆਵਾਜ਼ ਦਿੱਤੀ ਹੈ।
2
ਇਸ ਫ਼ਿਲਮ ‘ਚ ਆਸ਼ੁਤੋਸ਼ ਰਾਣਾ, ਐਸ਼ਵਰਿਆ ਨਾਰਕਰ ਤੇ ਖਰਜ ਮੁਖਰਜੀ ਵੀ ਮੁੱਖ ਭੂਮਿਕਾ ‘ਚ ਹਨ। ਫ਼ਿਲਮ ਨੂੰ ਡਾਇਰੈਕਟ ਸ਼ਸ਼ਾਂਕ ਖੇਤਾਨ ਨੇ ਕੀਤਾ ਹੈ ਤੇ ਪ੍ਰੋਡਕਸ਼ਨ ਦਾ ਜਿੰਮਾ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦਾ ਹੈ।
3
ਫ਼ਿਲਮ 20 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।
4
'ਧੜਕ' ‘ਚ ਜਾਨ੍ਹਵੀ ਇਸ਼ਾਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।
5
ਜਾਨ੍ਹਵੀ ਤੇ ਈਸ਼ਾਨ ਜੋਧਪੁਰ ਵਿੱਚ ਫ਼ਿਲਮ ਦੀ ਪ੍ਰੋਮੋਸ਼ਨ ਵਿੱਚ ਰੁੱਝੇ ਸਨ ਤੇ ਉੱਥੇ ਹੀ ਫ਼ਿਲਮ ਦਾ ਟਾਈਟਲ ਟ੍ਰੈਕ ਵੀ ਰਿਲੀਜ਼ ਹੋ ਗਿਆ ਹੈ।
6
‘ਧੜਕ’ ਮਰਾਠੀ ਦੀ ਫ਼ਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਹੈ।
7
ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਤੇ ਈਸ਼ਾਨ ਖੱਟਰ ਆਪਣੀ ਫ਼ਿਲਮ ਧੜਕ ਦੀ ਪ੍ਰੋਮੋਸ਼ਨ ਵਿੱਚ ਰੁੱਝੇ ਹੋਏ ਹਨ।