ਤਾਪਸੀ ਪੰਨੂ ਦੀ ਭੈਣ ਦੀ ਇੰਸਟਾਗਰਾਮ ’ਤੇ ਬੱਲੇ-ਬੱਲੇ !
ਏਬੀਪੀ ਸਾਂਝਾ
Updated at:
19 Jun 2018 05:12 PM (IST)
1
ਹਾਲ਼ੇ ਉਹ 25 ਸਾਲਾਂ ਦੀ ਹੈ।
Download ABP Live App and Watch All Latest Videos
View In App2
ਸ਼ਗੁਨ ਇੱਚ ਇੰਟਰਨੈੱਟ ਸੈਂਸੇਸ਼ਨ ਹੈ।
3
ਤਾਪਸੀ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਨਾਲ ਦੁਨੀਆ ਵਿੱਚ ਸਭ ਤੋਂ ਵੱਧ ਪਿਆਰ ਕਰਦੀ ਹੈ।
4
ਤਾਪਸੀ ਦੀ ਛੋਟੀ ਭੈਣ ਸਬੰਧੀ ਕਈ ਵਾਰ ਕਿਹਾ ਗਿਆ ਹੈ ਕਿ ਜੇ ਉਹ ਬਾਲੀਵੁੱਡ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਸ ਦਾ ਸਵਾਗਤ ਹੈ।
5
ਉਸ ਦੀ ਭੈਣ ਤਾਪਸੀ ਨੇ ‘ਬੇਬੀ’, ‘ਨਾਮ ਸ਼ਬਾਨਾ’ ਤੇ ‘ਪਿੰਕ’ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾਏ ਸੀ।
6
ਕਿੱਤੇ ਵਜੋਂ ਉਹ ਇੱਕ ਵੈਡਿੰਗ ਪਲੈਨਰ ਹੈ ਤੇ ਮਾਡਲਿੰਗ ਦੀ ਦੁਨੀਆ ਵਿੱਚ ਵੀ ਕਾਫ਼ੀ ਸਰਗਰਮ ਹੈ।
7
ਇਸ ਤੋਂ ਪਹਿਲਾਂ ਉਸ ਨੂੰ ਪੂਲ ਵਿੱਚ ਫੋਟੋ ਖਿਚਵਾਉਂਦਿਆਂ ਵੇਖਿਆ ਗਿਆ ਸੀ।
8
ਇਨ੍ਹੀਂ ਦਿਨੀਂ ਉਹ ਇਟਲੀ ਦੀ ਰਾਜਧਾਨੀ ਰੋਮ ਵਿੱਚ ਛੁੱਟੀਆਂ ਮਨਾ ਰਹੀ ਹੈ।
9
ਬਾਲੂਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਭੈਣ ਸ਼ਗੁਨ ਪੰਨੂ ਨੇ ਇੰਸਟਾਗਰਾਮ ’ਤੇ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
- - - - - - - - - Advertisement - - - - - - - - -