✕
  • ਹੋਮ

ਕੈਟਰੀਨਾ ਦੀ ਭੈਣ ਦੀ ਬਾਲੀਵੁੱਡ 'ਚ ਐਂਟਰੀ..? ਸਲਮਾਨ ਵੱਲੋਂ ਸ਼ੁਭਕਾਮਨਾਵਾਂ...!

ਏਬੀਪੀ ਸਾਂਝਾ   |  30 Dec 2017 04:56 PM (IST)
1

ਤਸਵੀਰਾਂ ਵਿੱਚ ਤੁਸੀਂ ਹਿੰਦੀ ਸਿਨੇਮਾ ਦੀ ਸਥਾਪਤ ਅਦਾਕਾਰਾ ਕੈਟਰੀਨਾ ਕੈਫ ਦੀ ਭੈਣ ਨੂੰ ਦੇਖ ਸਕਦੇ ਹੋ। ਕੈਟਰੀਨਾ ਦੀ ਭੈਣ ਇਸਾਬੋਲਾ ਲੈਕਮੇ ਦਾ ਨਵਾਂ ਚਿਹਰਾ ਬਣ ਗਈ ਹੈ।

2

ਭਾਰਤ ਵਿੱਚ ਕੈਟਰੀਨਾ ਕੈਫ, ਸ਼ਰਧਾ ਕਪੂਰ ਅਤੇ ਕਰੀਨਾ ਕਪੂਰ ਇਸ ਪਾਪੂਲਰ ਬ੍ਰਾਂਡ ਦਾ ਹਿੱਸਿਆਂ ਰਹੀਆਂ ਹਨ ਅਤੇ ਹੁਣ ਇਸਾਬੋਲਾ ਇਸ ਬਰਾਂਡ ਦਾ ਨਵਾਂ ਚਿਹਰਾ ਹੈ।

3

ਸੋਸ਼ਲ ਮੀਡੀਆ ਦੇ ਜ਼ਰੀਏ ਸਲਮਾਨ ਖ਼ਾਨ ਨੇ ਖੁਸ ਇਸਾਬੋਲਾ ਨੂੰ ਸ਼ਾਬਾਸ਼ੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਉਨ੍ਹਾਂ ਲਈ ਬਹੁਤ ਖ਼ੁਸ਼ ਹਨ।

4

ਇਸਾਬੋਲਾ ਇਸ ਤੋਂ ਪਹਿਲਾਂ 2014 ਵਿੱਚ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜ਼ਮਾਉਣ ਆਈ ਸੀ ਪਰ ਉਸ ਵੇਲੇ ਸ਼ਾਇਦ ਉਸ ਦਾ ਸਹੀ ਵਕਤ ਨਹੀਂ ਸੀ।

5

ਹੁਣ ਹਾਲ ਹੀ ਵਿੱਚ ਇਸਾਬੋਲਾ ਆਪਣੀ ਭੈਣ ਕੈਟਰੀਨਾ ਕੈਫ ਦੇ ਨਾਲ ਅਨੁਸ਼ਕਾ ਅਤੇ ਵਿਰਾਟ ਦੇ ਵਿਆਹ ਵਿੱਚ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀਂ ਨਜ਼ਰ ਆਈ ਸੀ।

6

ਹੁਣ ਇਸ ਵੱਡੇ ਖੁਲਾਸੇ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਇਸਾਬੋਲਾ ਜਲਦ ਹੀ ਬਾਲੀਵੁੱਡ ਵਿੱਚ ਜਲਵੇ ਬਿਖੇਰਨ ਵਾਲੀ ਹੈ।

7

ਇਸਾਬੋਲਾ ਨੇ ਬ੍ਰਿਟਿਸ਼ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਕੈਨੇਡੀਅਨ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

8

ਇਸਾਬੋਲਾ ਕੈਫ ਦੀਆਂ 6 ਭੈਣਾਂ ਤੇ ਇੱਕ ਭਰਾ ਹੈ।

9

ਉਨ੍ਹਾਂ ਦੀਆਂ ਪੰਜ ਵੱਡੀਆਂ ਭੈਣਾਂ ਚੋਂ ਇੱਕ ਬਾਲੀਵੁੱਡ ਦੀ ਚਰਚਿਤ ਅਭਿਨੇਤਰੀ ਕੈਟਰੀਨਾ ਕੈਫ ਹੈ।

10

ਕੈਟਰੀਨਾ ਕੈਫ ਦੀ ਭੈਣ ਇਸਾਬੋਲਾ ਜਲਦ ਹੀ ਸ਼ਾਰਟ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਹਰਸ਼ਵਰਧਨ ਕਪੂਰ ਵੀ ਨਜ਼ਰ ਆਉਣਗੇ।

  • ਹੋਮ
  • ਬਾਲੀਵੁੱਡ
  • ਕੈਟਰੀਨਾ ਦੀ ਭੈਣ ਦੀ ਬਾਲੀਵੁੱਡ 'ਚ ਐਂਟਰੀ..? ਸਲਮਾਨ ਵੱਲੋਂ ਸ਼ੁਭਕਾਮਨਾਵਾਂ...!
About us | Advertisement| Privacy policy
© Copyright@2026.ABP Network Private Limited. All rights reserved.