✕
  • ਹੋਮ

ਏਅਰਪੋਰਟ ‘ਤੇ ਕ੍ਰਿਸ਼ਮਾ ਦਾ ਸਵੈਗ, ਕਾਜੋਲ ਦੇ ਕੂਲ ਅੰਦਾਜ਼ ਨੂੰ ਨਹੀਂ ਕਰ ਸਕਦੇ ਨਜ਼ਰਅੰਦਾਜ਼

ਏਬੀਪੀ ਸਾਂਝਾ   |  27 Sep 2019 04:07 PM (IST)
1

ਕਾਜੋਲ

2

ਇਸ ਦੇ ਨਾਲ ਹੀ ਐਕਟਰ ਕਾਜੋਲ ਵੀ ਏਅਰਪੋਰਟ ‘ਤੇ ਆਪਣੇ ਕੁਲ ਅੰਦਾਜ਼ ‘ਚ ਨਜ਼ਰ ਆਈ।

3

ਕਾਜੋਲ ਅਕਸਰ ਹੀ ਆਪਣੀਆਂ ਅਦਾਵਾਂ ਨਾਲ ਆਪਣੇ ਫੈਨਸ ਨੂੰ ਖੁਸ਼ ਕਰਦੀ ਰਹਿੰਦੀ ਹੈ। ਉਸ ਦੀ ਤਸਵੀਰਾਂ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।

4

ਕਾਜੋਲ

5

ਕ੍ਰਿਸ਼ਮਾ ਨੇ ਬੇਸ਼ੱਕ ਫ਼ਿਲਮਾਂ ਤੋਂ ਦੂਰੀ ਕਰ ਲਈ ਹੈ ਪਰ ਉਹ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਹੈ ਤੇ ਆਪਣੇ ਸਟਾਈਲ ਕਰਕੇ ਹਮੇਸ਼ਾ ਲਾਈਮਲਾਈਟ ‘ਚ ਰਹਿੰਦੀ ਹੈ।

6

ਕ੍ਰਿਸ਼ਮਾ ਕਪੂਰ

7

ਲੋਲੋ ਇੱਥੇ ਬਲੈਕ ਡ੍ਰੈਸ ਨਾਲ ਗ੍ਰੇਅ ਜੈਕਟ ‘ਚ ਨਜ਼ਰ ਆਈ।

8

ਕ੍ਰਿਸ਼ਮਾ ਕਪੂਰ ਇੱਥੇ ਬੇਹੱਦ ਖੂਬਸੂਰਤ ਅੰਦਾਜ਼ ‘ਚ ਪਹੁੰਚੀ।

  • ਹੋਮ
  • ਬਾਲੀਵੁੱਡ
  • ਏਅਰਪੋਰਟ ‘ਤੇ ਕ੍ਰਿਸ਼ਮਾ ਦਾ ਸਵੈਗ, ਕਾਜੋਲ ਦੇ ਕੂਲ ਅੰਦਾਜ਼ ਨੂੰ ਨਹੀਂ ਕਰ ਸਕਦੇ ਨਜ਼ਰਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.