✕
  • ਹੋਮ

ਮੇਰੀ ਮਾਂ ਦਾ ਸੂਟ, ਪਰ ਉਹ ਇੰਝ ਨਹੀਂ ਸੀ ਪਾਉਂਦੀ ਜਿਵੇਂ ਮੈਂ: ਕਲਕੀ

ਏਬੀਪੀ ਸਾਂਝਾ   |  26 Sep 2017 06:16 PM (IST)
1

2

3

ਦਿੱਗਜ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਿਅਪ ਦੀ ਸਾਬਕਾ ਪਤਨੀ, ਬਾਲੀਵੁੱਡ ਦੀ ਗ਼ੈਰ ਪ੍ਰੰਪਰਾਵਾਦੀ ਅਦਾਕਾਰਾ ਦਾ ਇਹ ਫ਼ੋਟੋਸ਼ੂਟ ਰੇਮਾ ਚੌਧਰੀ ਨੇ ਕੀਤਾ ਸੀ।

4

ਕਲਕੀ ਬਾਲੀਵੁੱਡ ਵਿੱਚ ਸਥਾਪਤ ਅਦਾਕਾਰਾ ਹਨ। ਉਨ੍ਹਾਂ The Girl in Yellow Boots Margarita, With a Straw ਜਿਹੀਆਂ ਕਈ ਆਫ਼ਬੀਟ ਫ਼ਿਲਮਾਂ ਕੀਤੀਆਂ ਹਨ। ਵੇਖੋ ਉਨ੍ਹਾਂ ਦੀਆਂ ਕੁਝ ਹੋਰ ਤਸਵੀਰਾਂ।

5

6

7

8

9

ਇੱਕ ਮਸ਼ਹੂਰ ਹਾਲੀਵੁੱਡ ਫ਼ਿਲਮ ਸੀਰੀਜ਼ ਦਾ ਨਾਂ Blue is the warmest colour ਨੂੰ ਕੈਪਸ਼ਨ ਬਣਾਉਂਦਿਆਂ ਕਲਕੀ ਕੋਚਲਿਨ ਨੇ ਹਾਲ ਹੀ ਵਿੱਚ ਇਹ ਤਸਵੀਰ ਆਪਣੀ ਇੰਸਟਾਗ੍ਰਾਮ ਦੀ ਟਾਈਮਲਾਈਨ 'ਤੇ ਸ਼ੇਅਰ ਕੀਤੀ ਸੀ।

10

ਕਲਕੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਨਿਊਡ ਤਸਵੀਰ ਪੋਸਟ ਕੀਤੀ ਸੀ, ਜੋ ਇੰਸਟਾਗ੍ਰਾਮ 'ਤੇ ਛਾ ਗਈ ਸੀ। ਕਲਕੀ ਦੀ ਇਹ ਤਸਵੀਰ ਰੀਵਾ ਬੱਬਰ ਨੇ ਖਿੱਚੀ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ,ਸ਼ੈਡੋ ਔਰ ਲਾਈਟ ਕੇ ਬੀਚ ਮੇਂ, #blackandwhite, #loveyournakedness

11

ਇਹ ਤਸਵੀਰਾਂ ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਨੇ ਇੰਸਟਾ 'ਤੇ ਪੋਸਟ ਕੀਤੀ ਹੈ। ਕਾਫੀ ਬੋਲਡ ਦਿੱਸਣ ਵਾਲੀ ਇਸ ਤਸਵੀਰ ਦੀ ਕੈਪਸ਼ਨ ਵਿੱਚ ਉਸ ਨੇ ਦੱਸਿਆ ਹੈ ਕਿ ਜੋ ਸੂਟ ਉਸ ਨੇ ਪਹਿਨਿਆ ਹੈ, ਉਹ ਉਸ ਦੀ ਮਾਂ ਦਾ ਹੈ। ਇਹ ਉਨ੍ਹਾਂ ਉਦੋਂ ਬਣਵਾਇਆ ਸੀ ਜਦੋਂ ਉਹ ਮੇਰੇ ਹਾਣ ਦੀ ਸੀ। ਉਸ ਨੇ ਚਟਕਾਰੇ ਲੈਂਦਿਆਂ ਕਿਹਾ ਕਿ ਇਹ ਤਾਂ ਸਪਸ਼ਟ ਜਿਹੀ ਗੱਲ ਹੈ ਕਿ ਮੇਰੀ ਮਾਂ ਨੇ ਇਸ ਨੂੰ ਇਵੇਂ ਨਹੀਂ ਪਾਇਆ ਹੋਵੇਗਾ ਜਿਵੇਂ ਉਸ ਨੇ ਪਹਿਨਿਆ ਹੈ। 2,70,000 ਫਾਲੋਅਰਜ਼ ਦੀ ਮਾਲਕਿਨ ਕਲਕੀ ਦੀ ਇਸ ਤਸਵੀਰ ਨੂੰ ਇੰਸਟਾ 'ਤੇ ਇੱਕ ਘੰਟੇ ਦੇ ਅੰਦਰ ਹੀ 5000 ਲੋਕਾਂ ਨੇ ਪਸੰਦ ਕੀਤਾ। ਅੱਗੇ ਵੇਖੋ ਕਲਕੀ ਦੀਆਂ ਕੁਝ ਤਸਵੀਰਾਂ ਜੋ ਹਾਲ ਹੀ ਵਿੱਚ ਵਾਇਰਲ ਹੋਈਆਂ ਸਨ-

  • ਹੋਮ
  • ਬਾਲੀਵੁੱਡ
  • ਮੇਰੀ ਮਾਂ ਦਾ ਸੂਟ, ਪਰ ਉਹ ਇੰਝ ਨਹੀਂ ਸੀ ਪਾਉਂਦੀ ਜਿਵੇਂ ਮੈਂ: ਕਲਕੀ
About us | Advertisement| Privacy policy
© Copyright@2026.ABP Network Private Limited. All rights reserved.