ਅਕਸ਼ੈ ਕੁਮਾਰ ਨੂੰ ਕਿਉਂ ਹੋਣਾ ਪਿਆ ਗਰਭਵਤੀ! ਜਾਣੋ ਪੂਰੀ ਕਹਾਣੀ
ਡੱਬੂ ਲਈ ਪੋਜ਼ ਲਈ ਪੋਜ਼ ਦੇ ਰਹੀ ਕਰੀਨਾ ਕਪੂਰ ਖ਼ਾਨ
ਡੱਬੂ ਲਈ ਪੋਜ਼ ਕਰਦੀ ਹੋਈ ਐਸ਼ਵਰਿਆ ਰਾਏ ਬੱਚਨ
ਡੱਬੂ ਲਈ ਪੋਜ਼ ਕਰਦੀ ਹੋਈ ਸੋਫੀ ਚੌਧਰੀ
ਡੱਬੂ ਲਈ ਪੋਜ਼ ਕਰਦੇ ਹੋਏ ਸਲਮਾਨ ਖ਼ਾਨ
ਇਕੱਠਿਆਂ ਪੋਜ਼ ਕਰਦੇ ਹੋਏ ਵਿੱਦਿਆ ਬਾਲਨ ਤੇ ਡੱਬੂ
ਇਕੱਠਿਆਂ ਪੋਜ਼ ਕਰਦੇ ਹੋਏ ਅਕਸ਼ੈ ਤੇ ਡੱਬੂ
ਡੱਬੂ ਲਈ ਪੋਜ਼ ਦੇ ਰਹੀ ਜੈਕਲਿਨ
ਡੱਬੂ ਲਈ ਪੋਜ਼ ਕਰਦੀ ਹੋਈ ਕਰਦੀ ਹੋਈ ਮਲਾਇਕਾ
ਡੱਬੂ ਲਈ ਪੋਜ਼ ਕਰਦੀ ਹੋਈ ਪ੍ਰਿਅੰਕਾ ਚੋਪੜਾ
ਡੱਬੂ ਲਈ ਪੋਜ਼ ਕਰਦੀ ਹੋਈ ਪੋਜ਼ ਕਰਦੀ ਹੋ ਕੈਟਰੀਨਾ ਕੈਫ਼
ਡੱਬੂ ਲਈ ਪੋਜ਼ ਦੇ ਰਹੀ ਦੀਪਿਕਾ ਪਾਦੂਕੋਣ
ਡੱਬੂ ਲਈ ਪੋਜ਼ ਕਰਦੀ ਹੋਈ ਆਲੀਆ
ਡੱਬੂ ਲਈ ਪੋਜ਼ ਦਿੰਦਾ ਹੋਇਆ ਜਾਨ ਅਬਰਾਹਿਮ
ਡੱਬੂ ਲਈ ਪੋਜ਼ ਕਰਦੀ ਹੋਈ ਡਿੰਪਲ ਕਪਾੜੀਆ
ਡੱਬੂ ਲਈ ਪੋਜ਼ ਕਰਦੀ ਹੋਈ ਅਭਿਸ਼ੇਕ ਬੱਚਨ
ਡੱਬੂ ਲਈ ਪੋਜ਼ ਕਰਦੀ ਹੋਈ ਪਰਿਣੀਤੀ ਚੋਪੜਾ
ਇੱਕ ਹੀ ਤਸਵੀਰ ਵਿੱਚ ਕਈ ਸਿਤਾਰੇ
ਇੱਕ ਹੋਰ ਤਸਵੀਰਾਂ ਵਿੱਚ ਡੱਬੂ ਲਈ ਪੋਜ਼ ਕਰਦੀ ਹੋਈ ਆਲੀਆ ਭੱਟ
ਡੱਬੂ ਲਈ ਪੋਜ਼ ਕਰਦੀ ਸ਼ਰਧਾ ਕਪੂਰ
ਡੱਬੂ ਲਈ ਪੋਜ਼ ਕਰਦੀ ਪਰਿਣੀਤੀ ਚੋਪੜਾ
ਡੱਬੂ ਲਈ ਪੋਜ਼ ਕਰਦੀ ਆਲੀਆ ਭੱਟ
ਡੱਬੂ ਲਈ ਪੋਜ਼ ਕਰ ਰਹੀ ਦਿਸ਼ਾ ਪਟਾਨੀ
ਡੱਬੂ ਲਈ ਪੋਜ਼ ਕਰਦੀ ਸੰਨੀ ਲਿਓਨੀ
ਡੱਬੂ ਲਈ ਪੋਜ਼ ਕਰਦੀ ਵਿੱਦਿਆ ਬਾਲਨ
ਡੱਬੂ ਲਈ ਪੋਜ਼ ਕਰਦੀ ਅਨੁਸ਼ਕਾ ਸ਼ਰਮਾ
ਜੈਕਲਿਨ ਤੇ ਡੱਬੂ ਰਤਨਾਨੀ
ਦੱਸ ਦੇਈਏ ਕਿ ਡੱਬੂ ਨੂੰ ਬਾਲੀਵੁੱਡ ਇੰਡਸਟਰੀ ਦਾ ਵੱਡਾ ਫ਼ੋਟੋਗ੍ਰਾਫਰ ਮੰਨਿਆ ਜਾਂਦਾ ਹੈ। ਅਜਿਹੀ ਕੋਈ ਵੱਡੀ ਸੈਲੀਬ੍ਰਿਟੀ ਨਹੀਂ ਜਿਸ ਦੀਆਂ ਚੋਣਵੀਆਂ ਫ਼ੋਟੋਆਂ ਨਾ ਲਈਆਂ ਹੋਣ। ਅੱਗੇ ਡੱਬੂ ਦੀ ਫ਼ੋਟੋਗ੍ਰਾਫੀ ਦੀ ਕੁਝ ਚੋਣਵੀਆਂ ਫ਼ੋਟੋਆਂ-
ਹੈਸ਼ ਟੈਗਸ ਦੇ ਸਹਾਰੇ ਉਨ੍ਹਾਂ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਸ਼ੂਟ ਉਨ੍ਹਾਂ ਸਟਾਰ ਪਲੱਸ ਦੇ The Great Indian Laughter Challenge ਲਈ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਟੀ.ਵੀ. ਦੇ ਇਸ ਮਸ਼ਹੂਰ ਕਾਮੇਡੀ ਸ਼ੋਅ ਵਿੱਚ ਅਕਸ਼ੈ ਫੈਨਸ ਅਤੇ ਫਾਲੋਅਰਜ਼ ਨੂੰ ਆਪਣੇ ਇਸ ਰੂਪ ਵਿੱਚ ਹੱਸਦੇ-ਕੁਤਕੁਤਾੜੀਆਂ ਕੱਢਦੇ ਨਜ਼ਰ ਆ ਰਹੇ ਹੋ।
ਪਰ ਹੁਣ ਗੱਲ ਕਰਦੇ ਹਾਂ ਇਨ੍ਹਾਂ ਤਸਵੀਰਾਂ ਦੀ। ਦਰਅਸਲ, ਉਨ੍ਹਾਂ ਦੀਆਂ ਇਹ ਤਸਵੀਰਾਂ ਲੋਕਾਂ ਨੂੰ ਹਸਾਉਣ ਦੀ ਅਜਿਹੀ ਹੀ ਮੁਹਿੰਮ ਦਾ ਹਿੱਸਾ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਦਿੱਗਜ ਫ਼ੋਟੋਗ੍ਰਾਫਰ ਡੱਬੂ ਰਤਨਾਨੀ ਨੇ ਖਿੱਚੀਆਂ ਸਨ। ਡੱਬੂ ਨੇ ਆਪਣੀ ਇੰਸਟਾ ਟਾਈਮਲਾਈਨ 'ਤੇ ਤਸਵੀਰ ਨਾਲ ਜਾਣਕਾਰੀ ਦਿੱਤੀ ਹੈ ਕਿ ਜ਼ਿੰਦਗੀ ਉਦੋਂ ਹੀ ਜ਼ਿਆਦਾ ਖ਼ੂਬਸੂਰਤ ਲਗਦੀ ਹੈ, ਜਦੋਂ ਤੁਸੀਂ ਮੁਸਕੁਰਾਉਂਦੇ ਹੋ, ਦੋਸਤਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈਣ ਵਿੱਚ ਬਹੁਤ ਆਨੰਦ ਆਇਆ ਹੈ।
ਤਸਵੀਰਾਂ ਵਿੱਚ ਤੁਸੀਂ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨੂੰ ਵੇਖ ਸਕਦੇ ਹੋ। ਅਕਸ਼ੈ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ। ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਇਨ੍ਹਾਂ ਤਸਵੀਰਾਂ ਵਿੱਚ ਉਹ ਪ੍ਰੈਗਨੈਂਟ ਨਜ਼ਰ ਆ ਰਹੇ ਹਨ। ਬੀਤੇ ਸਮੇਂ ਦੌਰਾਨ ਐਕਸ਼ਨ ਤੋਂ ਕਾਮੇਡੀ ਵਾਲੇ ਪਾਸੇ ਮੁੜੇ ਅਕਸ਼ੈ ਨੇ ਦਰਸ਼ਕਾਂ ਨੂੰ ਹਸਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਹਾਲ ਹੀ ਵਿੱਤ ਉਨ੍ਹਾਂ ਦੀ ਫ਼ਿਲਮ ਜੌਲੀ ਐਲ.ਐਲ.ਬੀ.-2 ਵਿੱਚ ਵੀ ਕਾਮੇਡੀ ਦਾ ਚੰਗਾ ਤੜਕਾ ਸੀ।