ਕੰਗਨਾ ਨੇ ਘਰ 'ਚ ਤਿਆਰ ਕੀਤੇ ਕੇਕ ਤੇ ਮੀਡੀਆ ਨਾਲ ਮਨਾਇਆ 32ਵਾਂ ਜਨਮ ਦਿਨ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 24 Mar 2019 02:25 PM (IST)
1
2
3
4
5
6
7
ਕੰਗਨਾ ਜਲਦੀ ਹੀ ਰਾਜਕੁਮਾਰ ਰਾਓ ਦੇ ਨਾਲ ਸਕਰੀਨ 'ਤੇ ਫ਼ਿਲਮ 'ਮੇਂਟਲ ਹੈ ਕਿਆ !' ਨਾਲ ਵਾਪਸੀ ਕਰ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਦੇ ਫੈਨਸ ਲਈ ਖੁਸ਼ਖਬਰੀ ਹੈ ਕਿ ਉਹ ਤਮਿਲਨਾਡੂ ਦੇ ਰਾਜਨੇਤਾ ਅਤੇ ਐਕਟਰਸ ਜਯਾ ਲਲਿਤਾ ਦੀ ਬਾਇਓਪਿਕ 'ਚ ਵੀ ਲੀਡ ਰੋਲ ਕਰਦੀ ਨਜ਼ਰ ਆਵੇਗੀ।
8
ਹਾਲ ਹੀ 'ਚ ਕੰਗਨਾ ਦੀ ਫ਼ਿਲਮ 'ਮਣੀਕਰਨੀਕਾ' ਰਿਲੀਜ਼ ਹੋਈ ਜਿਸ ਨੇ ਬਾਕਸਆਫਿਸ 'ਤੇ ਹਿੱਟ ਹੋ ਕੇ ਸਾਬਤ ਕਰ ਦਿੱਤਾ ਕਿ ਅਦਾਕਾਰਾਵਾਂ ਵੀ ਫ਼ਿਲਮ ਨੂੰ ਕਾਮਯਾਬ ਬਣਾ ਸਕਦੀਆਂ ਹਨ।
9
ਇੰਨਾ ਹੀ ਨਹੀਂ ਕੰਗਨਾ ਇਸ ਮੌਕੇ ਕਾਫੀ ਖੁਸ਼ ਸੀ ਅਤੇ ਉਸ ਨੇ ਇੰਡੀਅਨ ਅੰਦਾਜ਼ ਯਾਨੀ ਪਿੰਕ ਕਲਰ ਦੀ ਸਾੜ੍ਹੀ 'ਚ ਮੀਡੀਆ ਨੂੰ ਖੂਬ ਪੋਜ਼ ਵੀ ਦਿੱਤੇ।
10
ਬਾਲੀਵੁੱਡ ਕੁਈਨ ਕੰਗਨਾ ਰਨੌਤ ਨੇ ਬੀਤੇ ਦਿਨੀਂ ਆਪਣਾ 32ਵਾਂ ਜਨਮ ਦਿਨ ਮਨਾਇਆ ਜਿਸ ਦੇ ਲਈ ਉਸ ਨੇ ਘਰ ਹੀ ਕੇਕ ਬਣਾਇਆ ਅਤੇ ਆਪਣੇ ਕੁਝ ਮੀਡੀਆ ਦੋਸਤਾਂ ਨਾਲ ਕੇਕ ਕੱਟਿਆ।