ਰਣਬੀਰ-ਆਲੀਆ ਨੇ ਲੁੱਟਿਆ ਫ਼ਿਲਮ ਫੇਅਰ ਐਵਾਰਡ ਦਾ ਮੇਲਾ
ਏਬੀਪੀ ਸਾਂਝਾ | 24 Mar 2019 12:31 PM (IST)
1
ਇਸ ਸ਼ਾਮ ‘ਚ ਐਲਾਨੇ ਗਏ ਐਵਾਰਡਸ ‘ਚ ਰਣਬੀਰ ਕਪੂਰ ਤੇ ਆਲਿਆ ਭੱਟ ਨੂੰ ਬੈਸਟ ਐਕਟਰਸ ਅਤੇ ਐਕਟਰਸ ਦਾ ਐਵਾਰਡ ਦਿੱਤਾ ਗਿਆ ਜਿਸ ਕਾਰਨ ਇਹ ਸ਼ਾਮ ਦੋਵਾਂ ਲਈ ਬੇਹੱਦ ਖਾਸ ਸੀ।
2
3
4
5
6
7
8
ਇਨ੍ਹਾਂ ਦੋਵਾਂ ਤੋਂ ਇਲਾਵਾ ਜਾਨ੍ਹਵੀ ਕਪੂਰ ਨੂੰ ਪਿਛੇ ਛੱਡ ਸੋਹਾ ਅਲੀ ਖ਼ਾਨ ਨੂੰ ਬੈਸਟ ਡੈਬਿਊਡੇਂਟ ਦਾ ਐਵਰਡ ਨਾਲ ਨਵਾਜ਼ਿਆ ਗਿਆ।
9
10
11
12
13
14
ਰਣਵੀਰ ਸਿੰਘ ਨੇ ਬੈਸਟ ਐਕਟਰ ਕ੍ਰਿਟਿਕਸ ਦਾ ਖਿਤਾਬ ਜਿੱਤਿਆ। ਇਸ ਮੌਕੇ ਰਣਵੀਰ ਸਿੰਘ-ਦੀਪਿਕਾ ਦੇ ਨਾਲ ਅਤੇ ਆਲਿਆ ਭੱਟ-ਰਣਬੀਰ ਕਪੂਰ ਦੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ।
15
ਇਸ ਖਾਸ ਸ਼ਾਮ ‘ਚ ਜਿੱਥੇ ਬਾਲੀਵੁੱਡ ਐਕਟਰਸ ਨੇ ਆਪਣੇ ਫੈਸ਼ਨ ਦਾ ਜਲਵਾ ਬਿਖੇਰਿਆ ਨਾਲ ਹੀ ਸਟੇਜ ‘ਤੇ ਧਮਾਕੇਦਾਰ ਪਰਫਾਰਮੈਂਸ ਵੀ ਦਿੱਤੀ।
16
ਬੀਤੇ ਦਿਨੀਂ ਮੁੰਬਈ ‘ਚ 64ਵੇਂ ਫ਼ਿਲਮਫੇਅਰ ਐਵਾਰਡ ਦਾ ਪ੍ਰਬੰਧ ਕੀਤਾ ਗਿਆ ਜਿਸ ‘ਚ ਬਾਲੀਵੁੱਡ ਦੇ ਨਾਮੀ ਚਿਹਰਿਆਂ ਨੇ ਸ਼ਿਰਕਤ ਕੀਤੀ।
17
18