ਕੰਗਨਾ ਦੀਆਂ ਤਸਵੀਰਾਂ ਨੇ ਫਿਰ ਲੁੱਟੀ ਵਾਹ-ਵਾਹ
ਸੈਕਸੀ ਬਲੈਕ ਪੈਂਟ ਸੂਟ ‘ਚ ਕੰਗਨਾ ਕਾਫੀ ਕਾਨਫੀਡੈਂਟ ਲੱਗ ਰਹੀ ਹੈ। ਉਸ ਦੀ ਜੈਕੇਟ ‘ਤੇ ਸਿਲਵਰ ਵਰਕ ਕੀਤਾ ਹੈ ਜੋ ਉਸ ਨੇ ਵੈਸਟਕੋਟ ਨਾਲ ਕਾਫੀ ਮੈਚ ਕਰ ਰਿਹਾ ਹੈ।
ਕਾਂਜੀਵਰਮ ਸਾੜੀ ‘ਚ ਕੰਗਨਾ ਦੀ ਇਸ ਲੁੱਕ ਨੂੰ ਫੈਨਸ ਨੇ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਹੈ।
ਪਾਰਟੀ ਲਈ ਤਿਆਰ ਹੁੰਦੇ ਵੀ ਕੰਗਨਾ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਸ ਦੇ ਨਾਲ ਹੀ ਆਪਣੇ ਇਸ ਲੁੱਕ ਨੂੰ ਕੰਗਨਾ ਨੇ ਹੈਵੀ ਆਈ ਮੈਕਅੱਪ ਤੇ ਨਿਊਡ ਲਿਪ ਕਲਰ ਨਾਲ ਪੂਰਾ ਕੀਤਾ ਸੀ।
ਕੰਗਨਾ ਨੇ ਅਜੇ ਤਕ ਕਾਨਸ ਰੈੱਡ ਕਾਰਪੈਟ 2019 ‘ਤੇ ਸ਼ਿਰਕਤ ਨਹੀਂ ਕੀਤੀ ਹੈ। ਉਸ ਦੇ ਇਹ ਲੁੱਕ ਕਾਨਸ ਪਾਰਟੀ ਦੀਆਂ ਹਨ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਹੈ।
ਕੰਗਨਾ ਰਨੌਤ ਨੇ ਗ੍ਰੇਅ ਗੂਸ ਪਾਰਟੀ ਲਈ ਇਸ ਬੋਲਡ ਲੁੱਕ ਨੂੰ ਆਪਣੇ ਲਈ ਚੁਣਿਆ।
ਕੰਗਨਾ ਦੀ ਦੂਜੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਪੈਂਟ ਸੂਟ ਪਾਇਆ ਸੀ ਜਿਸ ‘ਚ ਉਸ ਦੀ ਇਹ ਲੁੱਕ ਕਾਫੀ ਵੱਖਰੀ ਸੀ।
ਕੰਗਨਾ ਦੀ ਇਸ ਗੋਲਡਨ ਸਾੜੀ ਦੀ ਗੱਲ ਕਰੀਏ ਤਾਂ ਇਸ ਲੁੱਕ ਨੂੰ ਤਿਆਰ ਕੀਤਾ ਹੈ ਫਾਲਗੁਨੀ ਤੇ ਪੀਕੌਕ ਡਿਜ਼ਾਇਨਰਸ ਨੇ। ਇਸ ਸਾੜੀ ‘ਚ ਕੰਗਨਾ ਪ੍ਰਫੈਕਟ ਲੁੱਕ ‘ਚ ਨਜ਼ਰ ਆ ਰਹੀ ਹੈ। ਆਪਣੇ ਲੁੱਕ ਨੂੰ ਕੰਗਨਾ ਨੇ ਪਰਪਲ ਗਲਵਸ ਨਾਲ ਕੰਪਲੀਟ ਕੀਤਾ।
ਉਧਰ, ਕੁਈਨ ਕੰਗਨਾ ਦੇ ਦੂਜੇ ਲੁੱਕ ‘ਚ ਉਸ ਨੇ ਪੈਂਟ ਸੂਟ ਪਾਇਆ ਹੈ ਜਿਸ ‘ਚ ਉਹ ਬੋਲਡ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ।
ਕੰਗਨਾ ਦੇ ਪਹਿਲੇ ਲੁੱਕ ‘ਚ ਉਸ ਨੇ ਗੋਲਡਨ ਸਾੜੀ ਪਾਈ ਹੈ।
ਬਾਲੀਵੁੱਡ ਐਕਟਰਸ ਕੰਗਨਾ ਰਨੌਤ ਨੇ ਕਾਨਸ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦੇ ਰੈੱਡ ਕਾਰਪੈਟ ‘ਤੇ ਪਿਛਲੇ ਸਾਲ ਡੈਬਿਊ ਕੀਤਾ ਸੀ। ਇਸ ਸਾਲ ਵੀ ਕੰਗਨਾ ਇਵੈਂਟ ‘ਚ ਆਪਣੇ ਹੁਸਨ ਦੇ ਜਲਵੇ ਬਿਖੇਰਨ ਲਈ ਆਈ ਹੈ। ਹੁਣ ਤਕ ਕੰਗਨਾ ਦੇ ਦੋ ਲੁੱਕਸ ਸਾਹਮਣੇ ਆਏ ਹਨ।