ਕੰਗਨਾ ਰਨੌਤ ਨੇ ਆਪਣੀ ਫਿਲਮ ਰੰਗੂਨ ਦੀ ਕੁਝ ਇਸ ਅੰਦਾਜ਼ ਵਿੱਚ ਪ੍ਰਮੋਸ਼ਨ ਕੀਤੀ। ਉਹ ਵਿੰਟੇਜ ਲੁੱਕ ਵਿੱਚ ਨਜ਼ਰ ਆਈ, ਵੇਖੋ ਤਸਵੀਰਾਂ।