'ਮਣੀਕਰਣਿਕਾ' 'ਚ ਇੰਝ ਦਿੱਸੂ ਕੰਗਣਾ ਰਾਣੌਤ
ਏਬੀਪੀ ਸਾਂਝਾ | 23 Feb 2018 03:52 PM (IST)
1
2
ਕੰਗਣਾ ਮਣੀਕਰਣਿਕਾ ਦੀ ਸ਼ੂਟਿੰਗ ਦੌਰਾਨ ਸੱਟਾਂ ਵੀ ਖਾ ਬੈਠੀ ਸੀ।
3
4
5
ਵੇਖੋ ਕੰਗਣਾ ਵੱਲੋਂ ਫ਼ਿਲਮ ਵਿੱਚ ਪਹਿਨੀਆਂ ਗਈਆਂ ਸੁੰਦਰ ਸਾੜ੍ਹੀਆਂ।
6
7
ਇਨ੍ਹਾਂ ਤਸਵੀਰਾਂ ਵਿੱਚ ਕੰਗਣਾ ਰਾਣੌਤ ਆਪਣੀਆਂ ਵੱਖ-ਵੱਖ ਸਾੜ੍ਹੀਆਂ ਵਿੱਚ ਨਜ਼ਰ ਆ ਰਹੀ ਹੈ।
8
ਫ਼ਿਲਮ ਦੇ ਸੈੱਟ ਤੋਂ ਕਈ ਵਾਰ ਸ਼ੂਟਿੰਗ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
9
ਬਾਲੀਵੁੱਡ ਕੁਈਨ ਕੰਗਣਾ ਰਾਣੌਤ ਹੁਣ 'ਮਣੀਕਰਣਿਕਾ: ਦ ਕੁਈਨ ਆਫ ਝਾਂਸੀ' ਬਣਨ ਲਈ ਤਿਆਰ ਹੈ।
= 9">