✕
  • ਹੋਮ

ਬੀ-ਟਾਊਨ 'ਚ ਸਫੈਦ ਪੁਸ਼ਾਕਾਂ ਦਾ ਬੋਲਬਾਲਾ, ਆਖ਼ਰ ਕਿਓਂ...?

ਏਬੀਪੀ ਸਾਂਝਾ   |  23 Feb 2018 12:15 PM (IST)
1

ਵਿਆਹ ਸਮਾਗਮ ਵਿੱਚ ਖੁਸ਼ੀ ਇੱਕ ਹੋਰ ਅੰਦਾਜ਼ ਵਿੱਚ ਨਜ਼ਰ ਆਈ ਜਿਸ ਵਿੱਚ ਉਸ ਨੇ ਮਨੀਸ਼ ਮਲਹੋਤਰਾ ਦਾ ਹੀ ਡਿਜ਼ਾਇਨ ਕੀਤਾ ਹੋਇਆ ਸਫੈਦ ਤੇ ਭੂਰੇ ਰੰਗ ਦਾ ਲਹਿੰਗਾ ਪਹਿਨਾ ਹੋਇਆ ਸੀ।

2

ਸਾਰੀਆਂ ਤਸਵੀਰਾਂ- ਇੰਸਟਾਗ੍ਰਾਮ

3

ਸ੍ਰੀਦੇਵੀ ਵੀ ਇਨ੍ਹਾਂ ਹੁਸੀਨਾਵਾਂ ਵਿੱਚੋਂ ਇੱਕ ਸੀ, ਜਿਸ ਨੇ ਨਾ ਸਿਰਫ ਸਫੈਦ ਲਹਿੰਗਾ ਪਹਿਨਿਆ ਸੀ ਬਲਕਿ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਹੋਇਆ ਲਹਿੰਗਾ ਪਹਿਨਿਆ ਸੀ।

4

ਕਰਿਸ਼ਮਾ ਕਪੂਰ ਨੇ ਇਸ ਵਿਆਹ ਵਿੱਚ ਆਪਣੇ ਅਨੋਖੇ ਸਫੈਦ ਲਹਿੰਗੇ ਨਾਲ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਵੀ ਮਨੀਸ਼ ਮਲਹੋਤਰਾ ਦਾ ਹੀ ਡਿਜ਼ਾਈਨ ਕੀਤਾ ਹੋਇਆ ਸੀ। ਕਲਾਸਿਕ ਗੋਲਡਨ ਨਾਲ ਸਜਿਆ ਇਹ ਲਹਿੰਗਾ ਕਰਿਸ਼ਮਾ 'ਤੇ ਕਾਫੀ ਜਚ ਰਿਹਾ ਸੀ।

5

ਕਾਇਰਾ ਨੇ ਵੀ ਖੁਸ਼ੀ ਕਪੂਰ ਵਾਂਗ ਵਿਆਹ ਦੇ ਹੋਰ ਸਮਾਗਮ ਵਿੱਚ ਮਨੀਸ਼ ਮਲਹੋਤਰਾ ਵੱਲੋਂ ਡਿਜ਼ਾਈਨ ਕੀਤੀ ਮੈਟੇਲਿਕ ਡ੍ਰੈਸ ਪਹਿਨੀ ਸੀ।

6

ਸੰਗੀਤ ਸਮਾਗਮ ਵਿੱਚ ਕਾਇਰਾ ਆਡਵਾਣੀ ਵੀ ਕਾਫੀ ਸੁੰਦਰ ਲੱਗ ਰਹੀ ਸੀ। ਉਸ ਨੇ ਵੀ ਮਨੀਸ਼ ਮਲਹੋਤਰਾ ਵੱਲੋਂ ਡਿਜ਼ਾਈਨ ਕੀਤਾ ਹੋਇਆ ਸਿਲਵਰ ਰੰਗ ਦਾ ਮੈਟੇਲਿਕ ਲਹਿੰਗਾ ਪਹਿਨਿਆ ਹੋਇਆ ਸੀ।

7

ਖੁਸ਼ੀ ਕਪੂਰ ਨੇ ਵਿਆਹ ਦੀ ਪਾਰਟੀ ਵਿੱਚ ਇੱਕ ਖ਼ੂਬਸੂਰਤ ਸਫੈਦ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਲਹਿੰਗਾ ਪਹਿਨਿਆ ਹੋਇਆ ਸੀ।

8

ਸੋਨਮ ਕਪੂਰ ਦੇ ਕਜ਼ਨ ਤੇ ਬਾਲੀਵੁੱਡ ਅਦਾਕਾਰ ਮੋਹਿਤ ਮਾਰਵਾ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਵਿਆਹ ਦਾ ਥੀਮ ਵ੍ਹਾਈਟ ਤੇ ਮੈਟੇਲਿਕ ਆਧਾਰਤ ਸੀ। ਇਸ ਦੇ ਚੱਲਦਿਆਂ ਕਈ ਹੁਸੀਨਾਵਾਂ ਵ੍ਹਾਈਟ ਗਾਊਨ ਵਿੱਚ ਨਜ਼ਰ ਆਈਆਂ। ਦਿਲਚਸਪ ਗੱਲ ਇਹ ਹੈ ਕਿ ਮਨੀਸ਼ ਮਲਹੋਤਰਾ ਦੀਆਂ ਡਿਜ਼ਾਈਨ ਕੀਤੀਆਂ ਡ੍ਰੈਸਿਜ਼ ਵਿਆਹ ਸਮਾਗਮ ਵਿੱਚ ਖਾਸ ਚਰਚਾ ਵਿੱਚ ਰਹੀਆਂ। ਆਓ ਵੇਖੋ ਕਿਸ ਨੇ ਕੀ ਪਹਿਨਿਆ..?

  • ਹੋਮ
  • ਬਾਲੀਵੁੱਡ
  • ਬੀ-ਟਾਊਨ 'ਚ ਸਫੈਦ ਪੁਸ਼ਾਕਾਂ ਦਾ ਬੋਲਬਾਲਾ, ਆਖ਼ਰ ਕਿਓਂ...?
About us | Advertisement| Privacy policy
© Copyright@2026.ABP Network Private Limited. All rights reserved.