'ਕੇਸਰੀ' ਲਈ ਅਕਸ਼ੇ ਨੇ ਸਜਾਈ ਦਸਤਾਰ
ਏਬੀਪੀ ਸਾਂਝਾ | 22 Feb 2018 06:28 PM (IST)
1
ਸਾਰਾਗੜ੍ਹੀ ਦੀ ਜੰਗ 'ਤੇ ਆਧਾਰਤ ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨਿਰਦੇਸ਼ਤ ਕਰ ਰਹੇ ਹਨ। ਕੇਸਰੀ ਅਗਲੇ ਸਾਲ ਰਿਲੀਜ਼ ਹੋਵੇਗੀ।
2
ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਨਾਲ ਪਰੀਣਿਤੀ ਚੋਪੜਾ ਹੀਰੋਇਨ ਵਜੋਂ ਆਵੇਗੀ।
3
ਇਸੇ ਕਾਰਨ ਟਵਿੱਟਰ 'ਤੇ #Kesari ਹੈਸ਼ਟੈਗ ਖ਼ੂਬ ਪ੍ਰਚਲਿਤ ਹੋ ਰਿਹਾ ਹੈ।
4
ਅਕਸ਼ੈ ਨੇ ਫ਼ਿਲਮ ਦੇ ਸੈੱਟ ਤੋਂ ਬੱਚਿਆਂ ਨਾਲ ਤਸਵੀਰ ਸਾਂਝੀ ਕੀਤੀ ਹੈ।
5
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫ਼ਿਲਮ 'ਕੇਸਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।