ਸਿੱਖ ਰਹੁ-ਰੀਤਾਂ ਨਾਲ ਸੰਪੂਰਨ ਹੋਇਆ ਕਪਿਲ ਤੇ ਗਿੰਨੀ ਦਾ 'ਦੂਜਾ ਵਿਆਹ'
ਏਬੀਪੀ ਸਾਂਝਾ | 13 Dec 2018 08:08 PM (IST)
1
ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਲਈਆਂ।
2
ਜਲੰਧਰ ਵਿੱਚ ਆਨੰਦ ਕਾਰਜ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਅਰਦਾਸ ਕੀਤੀ।
3
ਹੁਣ ਦੋਵੇਂ ਜਣੇ ਵੱਖ-ਵੱਖ ਥਾਈਂ ਆਪਣੇ ਨਜ਼ਦੀਕੀਆਂ ਲਈ ਪਾਰਟੀਆਂ ਵੀ ਕਰਨਗੇ।
4
ਅੱਜ ਕਪਿਲ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ।
5
ਕਪਿਲ ਦੀ ਪਤਨੀ ਗਿੰਨੀ ਸਿੱਖ ਪਰਿਵਾਰ ਨਾਲ ਸਬੰਧਤ ਹੈ ਅਤੇ ਇਸ ਲਈ ਉਨ੍ਹਾਂ ਦੋਵੇਂ ਧਰਮਿਕ ਰਸਮਾਂ ਮੁਤਾਬਕ ਵਿਆਹ ਕੀਤੇ ਹਨ।
6
ਹਿੰਦੂ ਰੀਤੀ ਰਿਵਾਜ ਨਾਲ ਵਿਆਹ ਕਰਨ ਤੋਂ ਬਾਅਦ ਹੁਣ ਕਪਿਲ ਤੇ ਗਿੰਨੀ ਨੇ ਸਿੱਖ ਰਹੁ-ਰੀਤਾਂ ਮੁਤਾਬਕ ਵਿਆਹ ਕਰਵਾ ਲਿਆ ਹੈ।