ਸਲਮਾਨ ਘਰ ਲੱਗੀਆਂ ਰੌਣਕਾਂ, ਇੱਕ ਛੱਤ ਹੇਠ ਕਪਿਲ-ਸੁਨੀਲ
ਏਬੀਪੀ ਸਾਂਝਾ | 11 Mar 2019 05:22 PM (IST)
1
ਇੱਕ ਲੰਬੇ ਅਰਸੇ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗ੍ਰੋਵਰ ਨੂੰ ਇੱਕ ਹੀ ਥਾਂ ਤੇ ਇੱਕ ਹੀ ਛੱਤ ਹੇਠ ਵੇਖਿਆ ਗਿਆ ਜਿਸ ਦਾ ਦੋਵਾਂ ਦੇ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।
2
3
4
5
6
7
8
9
10
11
12
13
ਇਸ ਪਾਰਟੀ 'ਚ ਅਰਬਾਜ਼, ਜੌਰਜੀਆ, ਅੰਮ੍ਰਿਤਾ ਅਰੋੜਾ, ਸੋਨਾਕਸ਼ੀ ਜਿਹੇ ਸਟਾਰਸ ਵੀ ਆਏ ਪਰ ਸੁਰਖੀਆਂ ਕਪਿਲ-ਸੁਨੀਲ ਦੇ ਖਾਤੇ 'ਚ ਪੈ ਗਈਆਂ।
14
ਦੋਵਾਂ ਦੀ ਮੁਲਾਕਾਤ ਦੀ ਵਜ੍ਹਾ ਕੋਈ ਹੋਰ ਨਹੀਂ ਸਗੋਂ ਭਾਈਜਾਨ ਸਲਮਾਨ ਖ਼ਾਨ ਬਣੇ। ਬੀਤੀ ਰਾਤ ਸਲਾਮਨ ਦੇ ਭਰਾ ਸੋਹੇਲ ਦੀ ਪਤਨੀ ਸੀਮਾ ਦਾ ਬਰਥਡੇ ਬੈਸ਼ ਸੀ ਜਿਸ ਦੀ ਪਾਰਟੀ 'ਚ ਇਨ੍ਹਾਂ ਨੂੰ ਸਪੋਟ ਕੀਤਾ ਗਿਆ।