ਕਰਨ ਜੌਹਰ ਦਾ ਮੋਮ ਦਾ ਪੁਤਲਾ ਬਣਿਆ ਮੈਡਮ ਤੁਸਾਦ ਮਿਊਜ਼ੀਅਮ ਦਾ ਸ਼ਿੰਗਾਰ
ਏਬੀਪੀ ਸਾਂਝਾ | 05 Apr 2019 05:08 PM (IST)
1
2
3
4
ਮਿਊਜ਼ੀਅਮ 'ਚ ਕਰਨ ਵ੍ਹਾਈਟ ਕਲਰ ਸੂਟ 'ਚ ਨਜ਼ਰ ਆਏ ਜਿਸ ਨਾਲ ਉਨ੍ਹਾਂ ਨੇ ਸਟਾਈਲੀਸ਼ ਚਸ਼ਮੇ ਲਗਾਏ ਸੀ।
5
6
7
ਕਰਨ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੇ ਬਚਪਨ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਵੀ ਬੁੱਤ ਮੈਡਮ ਤੁਸਾਦ ਦੇ ਮਿਊਜ਼ੀਅਮ 'ਚ ਲੱਗਿਆ ਹੋਵੇ।
8
ਇਸ ਦੇ ਨਾਲ ਹੀ ਕਰਨ ਪਹਿਲੇ ਅਜਿਹੇ ਬਾਲੀਵੁੱਡ ਨਿਰਦੇਸ਼ਕ ਬਣ ਗਏ ਹਨ ਜਿਨ੍ਹਾਂ ਦਾ ਮੋਮ ਦਾ ਪੁਤਲਾ ਤੁਸਾਦ ਮਿਊਜ਼ੀਅਮ 'ਚ ਲੱਗਿਆ ਹੈ।
9
ਬੀਤੇ ਦਿਨੀਂ ਕਰਨ ਜੌਹਰ ਨੇ ਮੈਡਮ ਤੁਸਾਦ ਦੇ ਅਜਾਇਬ ਘਰ 'ਚ ਆਪਣੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਉਸ ਨਾਲ ਉਸ ਦੀ ਮਾਂ ਵੀ ਮੌਜੂਦ ਸੀ। ਨਾਲ ਹੀ ਕਰਨ ਜੌਹਰ ਨੇ ਆਪਣੇ ਬੁੱਤ ਨਾਲ ਖੂਬ ਤਸਵੀਰਾਂ ਖਿੱਚਵਾਈਆਂ।