ਪਤਨੀ ਅੰਕਿਤਾ ਨੇ ਮਿਲਿੰਦ ਸੋਮਨ ਨਾਲ ਤਸਵੀਰਾਂ ਕੀਤੀਆਂ ਸ਼ੇਅਰ, ਇੰਟਰਨੈੱਟ 'ਤੇ ਹੋਈਆਂ ਵਾਇਰਲ
ਅੰਕਿਤਾ ਅਤੇ ਮਿਲਿੰਦ ਨੇ ਪਿਛਲੇ ਸਾਲ 22 ਅਪਰੈਲ ਨੂੰ ਮਹਾਰਾਸ਼ਟਰ ਤੋਂ ਦੂਰ ਅਲੀਬਾਗ ‘ਚ ਵਿਆਹ ਕੀਤਾ ਸੀ।
ਦੋਵੇਂ ਫਿੱਟਨੈਸ ਦੇ ਵੀ ਦੀਵਾਨੇ ਹਨ ਇਸ ਲਈ ਅਕਸਰ ਰਨਿੰਗ ਅਤੇ ਯੋਗ ਕਰਦੇ ਨਜ਼ਰ ਆਉਂਦੇ ਹਨ।
ਮਿਲਿੰਦ ਅਤੇ ਅੰਕਿਤਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ।
ਅੰਕਿਤਾ ਨੇ ਆਪਣੇ ਇਸ ਫੋਟੋਸ਼ੂਟ ਦੀ ਕਈ ਤਸਵੀਰਾਂ ਫੈਸਨ ਲਈ ਸ਼ੇਅਰ ਕੀਤੀਆਂ ਹਨ।
ਕਿਤੇ-ਕਿਤੇ ਅੰਕਿਤਾ ਪੂਲ ‘ਚ ਡੁੱਬਕੀ ਲਗਾਉਂਦੀ ਵੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ‘ਚ ਉਹ ਮਾਡਲ ਦੀ ਤਰ੍ਹਾਂ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ‘ਚ ਅੰਕਿਤਾ ਕੀਤੇ ਬਿਕਨੀ ਅਤੇ ਕਿਤੇ ਸਵਿੱਮਸੂਟ ‘ਚ ਨਜ਼ਰ ਆ ਰਹੀ ਹੈ।
ਅੰਕਿਤਾ ਦੇ ਇੰਸਟਾਗ੍ਰਾਮ ‘ਤੇ ਇੱਕ ਲੱਖ ਤੋਂ ਜ਼ਿਆਦਾ ਫੋਲੋਅਰਸ ਹਨ।
ਹੁਣ ਅੰਕਿਤਾ ਨੇ ਫੇਰ ਤੋਂ ਆਪਣੀ ਹੌਟ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ।
ਇਸ ਤੋਂ ਬਾਅਦ ਦੋਵਾਂ ਨੇ ਗੋਆ ਛੁੱਟੀਆਂ ਦੌਰਾਨ ਕਈ ਇੰਟੀਮੇਟ ਫੋਟੋਆਂ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕਰ ਹੰਗਾਮਾ ਮਚਾਇਆ ਸੀ।
ਪਹਿਲਾਂ ਵੈਲਨਟਾਈਨਡੇਅ ‘ਤੇ ਦੋਵਾਂ ਨੇ ਇੱਕ ਰੈਸਟੋਰੈਂਟ ‘ਚ ਇੱਕ ਦੂਜੇ ਨੂੰ ਕਿਸ ਕਰਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ।
ਫੇਮਸ ਮਾਡਲ ਅਤੇ ਐਕਟਰ ਮਿਲਿੰਦ ਸੋਮਨ ਅਤੇ ਉਸ ਦੀ ਪਤਨੀ ਅੰਕਿਤਾ ਕੋਂਵਰ ਅਕਸਰ ਆਪਣੇ ਨਿੱਜੀ ਪਲਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਰਹਿੰਦੇ ਹਨ।