ਤੈਮੂਰ ਲਈ ਇੱਕ ਰੌਅਲ ਪਾਲਨਾ ਵੀ ਬਣਾਇਆ ਗਿਆ ਹੈ।
ਬੀਤੇ ਦਿਨ ਇਹ ਤਸਵੀਰ ਵੀ ਸਾਹਮਣੇ ਆਈ ਸੀ।
ਕਰੀਨਾ ਦੇ ਆਪਣੇ ਬੇਟੇ ਤੈਮੂਰ ਨਾਲ ਇਹ ਸੈਲਫੀ ਵਾਇਰਲ ਹੋ ਰਹੀ ਹੈ।
ਹਸਪਤਾਲ ਦੇ ਬਾਹਰ ਕਰੀਨਾ ਦੇ ਪਤੀ ਸੈਫ ਨੂੰ ਵੇਖਿਆ ਗਿਆ, ਹੌਰ ਕੌਣ ਕੌਣ ਆਇਆ, ਵੇਖੋ ਤਸਵੀਰਾਂ।