ਭੈਣ ਕਰਿਸ਼ਮਾ ਕਪੂਰ ਵੀ ਨਜ਼ਰ ਆਈ।
ਮੁੰਬਈ ਦੇ ਬਰੀਚ ਕੈਨਡੀ ਹਸਪਤਾਲ ਦੇ ਬਾਹਰ ਸੈਫ ਨੂੰ ਹਸਪਤਾਲ ਦੇ ਕਪੜਿਆਂ ਵਿੱਚ ਸਪੌਟ ਕੀਤਾ ਗਿਆ। ਕਰੀਨਾ ਦੇ ਪਿਤਾ ਵੀ ਨਾਲ ਹੀ ਖੜੇ ਸਨ।
ਕਰੀਨਾ ਨੇ ਤੈਮੂਰ ਅਲੀ ਖਾਨ ਨੂੰ ਜਨਮ ਦਿੱਤਾ ਹੈ।
ਦੋਸਤ ਅਮਰਿਤਾ ਵੀ ਹਸਪਤਾਲ ਪਹੁੰਚੀ ਸੀ।