ਦੁਬਈ 'ਚ ਰੈਂਪ 'ਤੇ ਕਰੀਨਾ ਦਾ ਜਲਵਾ
ਏਬੀਪੀ ਸਾਂਝਾ | 07 Dec 2018 04:37 PM (IST)
1
2
3
4
5
6
7
8
9
10
11
ਕਰੀਨਾ ਕੁਝ ਦਿਨ ਪਹਿਲਾਂ ਰਣਵੀਰ-ਦੀਪਿਕਾ ਦੀ ਵੈਡਿੰਗ ਰਿਸੈਪਸ਼ਨ ‘ਚ ਗ੍ਰੀਨ ਕਲਰ ਦੇ ਗਾਉਨ ‘ਚ ਨਜ਼ਰ ਆਈ ਸੀ। ਇਸ ਬੈਕਲੈਸ ਗਾਉਨ ‘ਚ ਵੀ ਕਰੀਨਾ ਨੇ ਖੂਬ ਤਾਰੀਫਾਂ ਹਾਸਲ ਕੀਤੀਆਂ ਸੀ।
12
ਸ਼ੋਅ ‘ਚ ਕਰੀਨਾ ਦੀ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸ ਨੇ ਐਂਬ੍ਰਾਈਡਰੀ ਵਾਲਾ ਲਹਿੰਗਾ ਪਾਇਆ ਸੀ ਜਿਸ ਨਾਲ ਸਟ੍ਰੈਪਲੇਸ ਚੋਲੀ ਤੇ ਵਨਸਾਈਡ ਦੁਪੱਟਾ ਸੀ।
13
ਕਰੀਨਾ ਨੇ ਤੈਮੂਰ ਦੇ ਜਨਮ ਤੋਂ ਬਾਅਦ ਆਪਣੇ ਆਪ ਨੂੰ ਫਿੱਟ ਕਰ ਫੇਰ ਤੋਂ ਫ਼ਿਲਮਾਂ ‘ਚ ਵਾਪਸੀ ਕੀਤੀ ਹੈ। ਜਲਦੀ ਹੀ ਉਹ ਕਈ ਬਿੱਗ ਬਜਟ ਫ਼ਿਲਮਾਂ ‘ਚ ਨਜ਼ਰ ਆਵੇਗੀ।
14
ਲੱਖਾਂ ਦਿਲਾਂ ਨੂੰ ਧੜਕਾਉਣ ਵਾਲੀ ਕਰੀਨਾ ਨੇ ਡਿਜ਼ਾਇਨਰ ਫਰਾਜ ਮਨਨ ਲਈ ਰੈਂਪ ਵਾਕ ਕੀਤੀ ਤੇ ਸ਼ੋਅ-ਸ਼ਟੌਪਰ ਬਣੀ।
15
ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਖ਼ਾਨ ਆਪਣੀ ਖੂਬਸੂਰਤੀ ਤੇ ਅਦਾਵਾਂ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਦਿੰਦੀ ਹੈ। ਉਸ ਨੇ ਹਾਲ ਹੀ ‘ਚ ਦੁਬਈ ‘ਚ ਇਸ ਫੈਸ਼ਨ ਸ਼ੋਅ ‘ਚ ਰੈਂਪ ਵਾਕ ਕੀਤੀ।
16