✕
  • ਹੋਮ

ਕਰੀਨਾ ਕਪੂਰ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਦੇਖ ਹੋ ਜਾਓਗੇ ਹਸੀਨਾ ਦੇ ਮੁਰੀਦ

ਏਬੀਪੀ ਸਾਂਝਾ   |  02 May 2019 05:08 PM (IST)
1

ਕਰੀਨਾ ਕਪੂਰ ਜਲਦੀ ਹੀ ਇਰਫਾਨ ਖ਼ਾਨ ਨਾਲ ਫ਼ਿਲਮ ‘ਅੰਗਰੇਜੀ ਮੀਡੀਅਮ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲਈ ਉਹ ਲੰਦਨ ਜਾਵੇਗੀ। ਫ਼ਿਲਮ ‘ਚ ਕਰੀਨਾ ਦਾ ਰੋਲ ਛੋਟਾ ਪਰ ਅਹਿਮ ਹੈ।

2

ਇਸ ਤੋਂ ਇਲਾਵਾ ਕਰੀਨਾ ਕਪੂਰ ਗੁਡ ਨਿਊਜ਼ ਅਤੇ ਤੱਖ਼ਤ ‘ਚ ਨਜ਼ਰ ਆਉਣ ਵਾਲੀ ਹੈ।

3

4

5

ਵਾਇਰਲ ਤਸਵੀਰਾਂ ‘ਚ ਬੇਬੋ ਕਾਫੀ ਸਟਾਇਲਿਸ਼ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਉਸ ਨੇ ਫੋਟੋਸ਼ੂਟ ਵੈਸਟਰਨ ਡ੍ਰੈਸ ਕਰਵਾਇਆ ਹੈ।

6

ਹੁਣ ਕਰੀਨਾ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਉਸ ਦੇ ਫੈਨਸ ਖੂਬ ਪਸੰਦ ਵੀ ਕਰ ਰਹੇ ਹਨ।

7

ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਕਾਫੀ ਬਿਜ਼ੀ ਹੈ। ਉਸ ਕੋਲ ਇੱਕ ਤੋਂ ਬਾਅਦ ਇੱਕ ਵੱਡੀਆਂ ਫ਼ਿਲਮਾਂ ਦੇ ਆਫਰ ਹਨ। ਇਸ ਦੇ ਚੱਲਦਿਆਂ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

  • ਹੋਮ
  • ਬਾਲੀਵੁੱਡ
  • ਕਰੀਨਾ ਕਪੂਰ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਦੇਖ ਹੋ ਜਾਓਗੇ ਹਸੀਨਾ ਦੇ ਮੁਰੀਦ
About us | Advertisement| Privacy policy
© Copyright@2026.ABP Network Private Limited. All rights reserved.