ਸਤਿੰਦਰ ਸਰਤਾਜ ਨੇ ਸਿਰਜਿਆ ਆਸਟ੍ਰੇਲੀਅਨ 'ਚ ਇਤਿਹਾਸ
Download ABP Live App and Watch All Latest Videos
View In Appਜੀ ਹਾਂ, ਇਹ ਪੰਜਾਬੀਆਂ ਲਈ ਮਾਣ ਦੀ ਗੱਲ ਹੈ ਕਿ ਸਤਿੰਦਰ ਸਰਤਾਜ ਨੂੰ ਆਸਟਰੇਲੀਅਨ ਪਾਰਲੀਮੈਂਟ ਨੇ ਉਨ੍ਹਾਂ ਦੀ ਇਸ ਸ਼ਾਨਦਾਰ ਪਰਫਾਰਮੈਂਸ ਲਈ ਸਨਮਾਨਿਤ ਕੀਤਾ।
ਦੇ ਓਪੇਰਾ ਹਾਊਸ ‘ਚ ਪਰਫਾਰਮੈਂਸ ਦਿੱਤੀ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਰੰਗ ਬੰਨ੍ਹ ਦਿੱਤੇ ਤੇ ਸਾਰਿਆਂ ਨੂੰ ਆਪਣੀ ਆਵਾਜ਼ ਉੱਤੇ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਸ ਦੇ ਨਾਲ ਹੀ ਉਹ ਪਹਿਲੇ ਸਰਦਾਰ ਨੇ ਜਿਨ੍ਹਾਂ ਨੇ ਓਪੇਰਾ ਹਾਊਸ ਮਿਊਜ਼ਿਕ ਪਰਫਾਰਮੈਂਸ ਦਿੱਤੀ ਹੈ।
ਇਸ ਤੋਂ ਇਲਾਵਾ ਮੀਡੀਆ ਰਿਪੋਰਟਜ਼ ਦੇ ਮੁਤਾਬਕ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਿਤੀ ਸ਼ਰਮਾ ਨਾਲ ਫ਼ਿਲਮ ‘ਅਣਪਰਖ ਅੱਖੀਆਂ’ ‘ਚ ਨਜ਼ਰ ਆਉਣ ਵਾਲੇ ਹਨ।
ਇਸ ਤਰ੍ਹਾਂ ਉਹ ਪਹਿਲੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੂੰ ਆਸਟਰੇਲੀਆ ਦੀ ਪਾਰਲੀਮੈਂਟ ਨੇ ਸਨਮਾਨਿਤ ਕੀਤਾ ਹੈ।
ਉਹ ਜ਼ਿਆਦਾਤਰ ਸੂਫ਼ੀ ਗਾਇਕੀ ਨਾਲ ਹੀ ਜਾਣੇ ਜਾਂਦੇ ਹਨ। ਇਸ ਸਮੇਂ ਸਰਤਾਜ EcstasyTour 2019 ਲਈ ਆਸਟਰੇਲੀਆ ਗਏ ਹੋਏ ਹਨ।
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਦਮਦਾਰ ਆਵਾਜ਼ ਨਾਲ ਦੇਸ਼ ਤੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਇੱਕ ਹੋਰ ਖੁਸ਼ੀ ਸਾਂਝੀ ਕੀਤੀ ਹੈ। ਸਤਿੰਦਰ ਸਰਤਾਜ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘An Honour in The #Parliament of Victoria @victorianparliament #Australiain #Melbourne.’
- - - - - - - - - Advertisement - - - - - - - - -