ਮਾਂ ਬਣਨ ਤੋਂ ਬਾਅਦ ਕਰੀਨਾ ਦਾ ਦੂਜਾ ਰੂਪ
ਏਬੀਪੀ ਸਾਂਝਾ | 15 Sep 2017 02:37 PM (IST)

1
2
3
4
5
6
7
8
ਦੱਸ ਦੇਈਏ ਕਿ ਕਰੀਨਾ ਕਪੂਰ ਆਪਣਾ ਫ਼ਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੀ ਹੈ। ਅੱਗੇ ਵੇਖੋ ਹੋਰ ਤਸਵੀਰਾਂ।
9
ਇਸ ਵਾਰ ਉਹ ਫੈਸ਼ਨ ਸਮੇਤ ਕਈ ਹੋਰ ਮੁੱਦਿਆਂ ਬਾਰੇ ਆਪਣੇ ਵਿਚਾਰ ਵੀ ਦੱਸੇਗੀ।
10
ਕਰੀਨਾ ਮੈਗ਼ਜ਼ੀਨ ਦੇ ਕਵਰ ਪੇਜ 'ਤੇ ਵੀ ਨਜ਼ਰ ਆਵੇਗੀ।
11
ਕਰੀਨਾ ਕਪੂਰ ਖਾਨ ਨੇ ਇਹ ਸ਼ੂਟ ਫ਼ਿਲਮਫੇਅਰ ਮੈਗ਼ਜ਼ੀਨ ਲਈ ਕਰਵਾਇਆ।
12
ਮਾਂ ਬਣਨ ਤੋਂ ਬਾਅਦ ਕਰੀਨਾ ਨੇ ਇਹ ਪਹਿਲਾ ਹੌਟ ਫ਼ੋਟੋਸ਼ੂਟ ਕਰਵਾਇਆ। ਇਸ ਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਛਾ ਗਈਆਂ ਹਨ।
13
ਤਸਵੀਰਾਂ ਵਿੱਚ ਤੁਸੀਂ ਬਾਲੀਵੁੱਡ ਦੀ ਹਰਫ਼ਨਮੌਲਾ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਵੇਖ ਸਕਦੇ ਹੋ। ਕਵਰ ਫ਼ੋਟੋਸ਼ੂਟ ਦੀ ਇਹ ਤਸਵੀਰ ਪ੍ਰੈਗਨੈਂਸੀ ਤੋਂ ਬਾਅਦ ਕਰੀਨਾ ਦੇ ਦੂਜੇ ਫ਼ੋਟੋਸ਼ੂਟ ਵਿੱਚੋਂ ਲਈਆਂ ਗਈਆਂ ਹਨ। ਇਹ ਸ਼ੂਟ ਉਨ੍ਹਾਂ ਵੋਗ ਮੈਗਜ਼ੀਨ ਲਈ ਕਰਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਫ਼ਿਲਮਫੇਅਰ ਮੈਗ਼ਜ਼ੀਨ ਲਈ ਇੱਕ ਚੰਗਾ ਫ਼ੋਟੋਸ਼ੂਟ ਕਰਵਾਇਆ ਸੀ। ਵੇਖੋ ਇਸ ਫ਼ੋਟੋਸ਼ੂਟ ਦੀਆਂ ਤਸਵੀਰਾਂ-