✕
  • ਹੋਮ

ਕਿਸ ਨੂੰ ਮਿਲਣ ਪਹੁੰਚੀਆਂ ਕਰੀਨਾ, ਮਲਾਇਕਾ ਤੇ ਅੰਮ੍ਰਿਤਾ?

ਏਬੀਪੀ ਸਾਂਝਾ   |  29 Jan 2018 12:46 PM (IST)
1

ਤਿੰਨੇ ਕਰਨ ਜੌਹਰ ਨਾਲ ਮੁਲਾਕਾਤ ਕਰ ਕੇ ਵਾਪਸ ਆ ਰਹੀਆਂ ਸਨ।

2

ਤੁਹਾਨੂੰ ਦੱਸ ਦੇਈਏ ਕਿ ਇੱਕ ਮੀਟਿੰਗ ਵਿੱਚੋਂ ਬਾਹਰ ਆਉਂਦੇ ਹੋਏ ਇਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਹਨ।

3

ਅਸਫਲ ਕਰੀਅਰ ਵਾਲੀ ਅੰਮ੍ਰਿਤਾ ਕਈ ਹਿੰਦੀ ਫ਼ਿਲਮਾਂ ਵਿੱਚ ਰਹਿ ਚੁੱਕੀ ਹੈ।

4

ਇਸ ਦੇ ਨਾਲ ਤੁਸੀਂ ਮਲਾਇਕਾ ਦੀ ਛੋਟੀ ਭੈਣ ਅੰਮ੍ਰਿਤਾ ਨੂੰ ਵੀ ਵੇਖ ਸਕਦੇ ਹੋ।

5

ਉੱਥੇ ਪਿੱਛੇ ਬੇਬੋ ਯਾਨੀ ਕਰੀਨਾ ਕਪੂਰ।

6

ਜੀ ਹਾਂ, ਗੱਡੀ ਵਿੱਚ ਮੂਹਰੇ ਦਿੱਗਜ ਕੋਰੀਓਗ੍ਰਾਫਰ ਮਲਾਇਕਾ ਅਰੋੜਾ ਬੈਠੀ ਹੈ।

7

ਪਾਵਰ ਪੈਕਡ ਤਸਵੀਰਾਂ ਵਿੱਚ ਤੁਸੀਂ ਸਿਨੇਮਾ ਜਗਤ ਦੀਆਂ ਦੋ ਹੁਸੀਨਾਵਾਂ ਨੂੰ ਵੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • ਕਿਸ ਨੂੰ ਮਿਲਣ ਪਹੁੰਚੀਆਂ ਕਰੀਨਾ, ਮਲਾਇਕਾ ਤੇ ਅੰਮ੍ਰਿਤਾ?
About us | Advertisement| Privacy policy
© Copyright@2026.ABP Network Private Limited. All rights reserved.