ਯੋਗਾ ਕਰਦੀ ਪੂਜਾ ਭੱਟ ਨੇ ਕੱਢੇ ਇੰਸਟਾ ਦੇ ਵੱਟ
ਉਸ ਦੇ ਨਿਰਦੇਸ਼ਨ ਵਿੱਚ ਬਣੀਆਂ ਫ਼ਿਲਮਾਂ 'ਚ ਸਾਲ 2006 ਵਿੱਚ 'ਹਾਲੀਡੇਅ', 'ਧੋਖਾ' (2007), 'ਕਜਰਾਰੇ' (2010), 'ਜਿਸਮ-2' (2012) ਆਦਿ ਸ਼ਾਮਲ ਹਨ।
ਪੂਜਾ ਨੇ 2004 ਤੋਂ ਨਿਰਦੇਸ਼ਨ ਵਿੱਚ ਵੀ ਆਪਣਾ ਹੱਥ ਅਜ਼ਮਾਇਆ ਪਰ ਖਾਸ ਕਮਾਲ ਨਹੀਂ ਵਿਖਾ ਸਕੀ।
ਉਸ ਨੇ ਕਈ ਖੇਤਰੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਪੂਜਾ ਨੇ ਆਪਣੇ ਪਿਤਾ ਮਹੇਸ਼ ਭੱਟ ਦੀ ਨਿਰਦੇਸ਼ਤ ਕੀਤੀ ਫ਼ਿਲਮ 'ਡੈਡੀ' ਨਾਲ ਸਾਲ 1989 ਤੋਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਪੂਜਾ ਨੇ ਸਟਾਰਡਸਟ ਲਈ ਬੋਲਡ ਫ਼ੋਟੋਸ਼ੂਟ ਵੀ ਕਰਵਾਇਆ ਸੀ।
ਇਹ ਫ਼ਿਲਮ ਆਸਕਰ ਸਨਮਾਨ ਜੇਤੂ ਫ਼ਿਲਮ 'ਕਲਾਸਿਕ ਏਟ ਵਨ ਨਾਈਟ' ਦਾ ਰੀਮੇਕ ਸੀ।
ਵੱਡੇ ਪਰਦੇ 'ਤੇ ਆਈ ਫ਼ਿਲਮ 'ਦਿਲ ਹੈ ਕਿ ਮਾਨਤਾ ਨਹੀਂ' ਨੇ ਪੂਜਾ ਨੂੰ ਫ਼ਿਲਮ ਇੰਡਸਟਰੀ ਵਿੱਚ ਇੱਕ ਵੱਖਰੀ ਪਛਾਣ ਦਿਵਾਈ ਸੀ।
ਪੂਜਾ ਦੀਆਂ ਬਿਹਤਰੀਨ ਫ਼ਿਲਮਾਂ 'ਚ 'ਸੜਕ', 'ਜੁਨੂੰਨ', 'ਦਿਲ ਹੈ ਕਿ ਮਾਨਤਾ ਨਹੀਂ', 'ਤੜੀਪਾਰ' ਆਦਿ ਸ਼ਾਮਲ ਹਨ।
ਪੂਜਾ ਦਾ ਜਨਮ 24 ਫਰਵਰੀ, 1976 ਨੂੰ ਹੋਇਆ ਸੀ।
ਅਦਾਕਾਰਾ ਪੂਜਾ ਭੱਟ ਨੇ ਯੋਗ ਕਰਦੇ ਸਮੇਂ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਉਸ ਨੇ ਦੱਸਿਆ ਹੈ ਕਿ ਉਹ ਡਾਊਨਵਰਡ ਫੇਸਿੰਗ ਡੌਗ ਆਸਨ ਕਰ ਰਹੀ ਹੈ।