ਸੂਟ-ਬੂਟ ਵਾਲੇ ਰੂਪ 'ਚ ਪਹੁੰਚੇ ਖਿਲਜੀ, ਕੀਤੀ ਮਸਤੀ
ਏਬੀਪੀ ਸਾਂਝਾ | 28 Jan 2018 02:57 PM (IST)
1
2
3
4
5
6
7
ਦੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਸਮਾਗਮ ਦੀਆਂ ਕੁਝ ਹੋਰ ਤਸਵੀਰਾਂ।
8
ਸਟੇਜ 'ਤੇ ਮਸਤੀ ਵਿੱਚ ਝੂਲ ਰਹੇ ਰਣਵੀਰ ਦੀ ਖੁਸ਼ੀ ਦਾ ਕਾਰਨ ਵਿਵਾਦਾਂ ਵਿੱਚ ਰਹੀ ਫ਼ਿਲਮ ਪਦਮਾਵਤ ਦੀ ਬੰਪਰ ਕਮਾਈ ਹੈ।
9
ਰਣਵੀਰ ਤੇ ਰਿਤੇਸ਼ ਦੋਵੇਂ ਹੀ ਕਾਫੀ ਜਚ ਰਹੇ ਸੀ।
10
ਈਵੈਂਟ ਦੌਰਾਨ ਰਣਵੀਰ ਸਿੰਘ ਪੂਰਾ ਸਮਾਂ ਰਿਤੇਸ਼ ਦੇਸ਼ਮੁਖ ਦੇ ਨਾਲ ਹੀ ਨਜ਼ਰ ਆਏ।
11
ਮੁੰਬਈ ਵਿੱਚ ਕੌਮਾਂਤਰੀ ਪੋਸ਼ਾਕ ਦਿਵਸ (ਇੰਟਰਨੈਸ਼ਨਲ ਕੌਸਟਿਊਮ ਡੇਅ) ਮਨਾਇਆ ਗਿਆ, ਜਿਸ ਵਿੱਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਰਣਬੀਰ ਕਪੂਰ ਸਭ ਤੋਂ ਜ਼ਿਆਦਾ ਮਸਤੀ ਕਰਦੇ ਨਜ਼ਰ ਆਏ।