ਏਅਰਪੋਰਟ `ਤੇ ਕੁਝ ਇੰਝ ਦਿੱਸਿਆ ਕਾਰਤਿਕ ਦਾ ਅੰਦਾਜ਼
ਏਬੀਪੀ ਸਾਂਝਾ | 05 Jul 2018 05:09 PM (IST)

1
2
ਕਾਰਤਿਕ ਨੇ ਬਲੈਕ ਕਲਰ ਟੀ-ਸ਼ਰਟ ਤੇ ਬਲੈਕ ਜੈਕੇਟ ਪਾਈ ਹੋਈ ਸੀ ਜਿਸ ਨਾਲ ਕੈਰੀ ਕੀਤੀ ਸਟਾਈਲਿਸ਼ ਟੋਪੀ। ਕਾਰਤਿਕ ਦੀਆਂ ਕੁਝ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ।
3
ਕਾਰਤਿਕ ਆਰੀਅਨ ਸਵੇਰੇ ਹੀ ਥਾਈਲੈਂਡ ਲਈ ਫਲਾਈਟ ਲਈ ਹੈ ਜਿੱਥੇ ਉਹ ਮੀਡੀਆ ਕੈਮਰਿਆਂ `ਚ ਕੈਪਚਰ ਹੋਏ। ਏਅਰਪੋਰਟ ‘ਤੇ ਕਾਰਤਿਕ ਕਾਫੀ ਕਿਊਟ ਲੁੱਕ ‘ਚ ਨਜ਼ਰ ਆਏ।
4
ਇਸ ਫ਼ਿਲਮ ਦੇ ਐਲਾਨ ਤੋਂ ਬਾਅਦ ਕਾਰਤਿਕ ਥਾਈਲੈਂਡ ਲਈ ਰਵਾਨਾ ਹੋ ਚੁੱਕਿਆ ਹੈ, ਪਰ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਨਹੀਂ। ਅਸਲ ‘ਚ ਥਾਈਲੈਂਡ ਦੇ ਇੱਕ ਬ੍ਰੈਂਡ ਲਈ ਜਿਸ ਦੀ ਸ਼ੂਟਿੰਗ ਉੱਥੇ ਹੋਣੀ ਹੈ।
5
ਇਸੇ ਹਫਤੇ ਕਾਰਤਿਕ ਦੀ ਇੱਕ ਹੋਰ ਫ਼ਿਲਮ ‘ਲੁਕਾ ਛੁਪੀ’ ਦਾ ਐਲਾਨ ਹੋਇਆ ਹੈ, ਜਿਸ ‘ਚ ਉਸ ਨਾਲ ਕ੍ਰਿਤੀ ਸੈਨਨ ਨਜ਼ਰ ਆਵੇਗੀ।
6
ਬਾਲੀਵੁੱਡ ਦੇ ਸੋਨੂੰ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀ ‘ਤੇ ਹਨ। ਉੁਸ ਨੂੰ ‘ਸੋਨੂੰ ਕੇ ਟੀਟੂ ਕੀ ਸਵੀਟੀ’ ਤੋਂ ਬਾਅਦ ਕਈ ਵੱਡੀਆਂ ਫ਼ਿਲਮਾਂ ਦੇ ਆਫਰ ਮਿਲ ਰਹੇ ਹਨ। ਇੱਕ ਤੋਂ ਬਾਅਦ ਇੱਕ ਕਾਰਤਿਕ ਨਾਲ ਵੱਡੇ ਪ੍ਰੋਜੈਕਟਸ ‘ਚ ਨਾਂ ਜੁੜ ਰਿਹਾ ਹੈ।