✕
  • ਹੋਮ

ਕੈਟਰੀਨਾ ਨੂੰ ਸਮਿਤਾ ਪਾਟਿਲ ਐਵਾਰਡ

ਏਬੀਪੀ ਸਾਂਝਾ   |  20 Sep 2016 12:19 PM (IST)
1

ਅਦਾਕਾਰਾ ਕੈਟਰੀਨਾ ਕੈਫ ਨੂੰ ਸਿਨੇਮਾ ਵਿੱਚ ਯੋਗਦਾਨ ਲਈ ਸਮਿਤਾ ਪਾਟਿਲ ਐਵਾਰਡ ਦਿੱਤਾ ਗਿਆ।

2

3

ਇਸ ਮੌਕੇ ਕੈਟਰੀਨਾ ਨੇ ਕਿਹਾ ਕਿ ਉਹ ਈਮਾਨਦਾਰੀ ਨਾਲ ਅਦਾਕਾਰੀ ਕਰਦੀ ਰਹੇਗੀ।

4

ਫਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਵਿਖਾ ਸਕੀ ਹੈ।

5

ਕੈਟਰੀਨਾ ਕੈਫ ਦੀ ਫਿਲਮ ਬਾਰ ਬਾਰ ਦੇਖੋ ਹਾਲ ਹੀ ਵਿੱਚ ਰਿਲੀਜ਼ ਹੋਈ ਹੈ।

6

ਮੈਂ ਅੱਜ ਤਕ ਸੱਚਾਈ ਨਾਲ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦੀ ਰਹਾਂਗੀ।

7

ਉਹਨਾਂ ਕਿਹਾ, ਮੇਰੇ ਮੁਤਾਬਕ ਅਦਾਕਾਰ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਸੱਚਾਈ।

  • ਹੋਮ
  • ਬਾਲੀਵੁੱਡ
  • ਕੈਟਰੀਨਾ ਨੂੰ ਸਮਿਤਾ ਪਾਟਿਲ ਐਵਾਰਡ
About us | Advertisement| Privacy policy
© Copyright@2026.ABP Network Private Limited. All rights reserved.