ਦਰਸ਼ਕ ਹੀ ਨਹੀਂ ਸਿਤਾਰਿਆਂ ਨੂੰ ਵੀ ਚੜ੍ਹਿਆ ‘ਇਵੈਂਜਰਸ’ ਦਾ ਬੁਖਾਰ
ਰਿਲੀਜ਼ ਦੇ ਪਹਿਲੇ ਦਿਨ ਹੀ ‘ਇਵੈਂਜਰਸ ਇਨਫਿਨਿਟੀ ਵਾਰ’ ਨੇ 2018 ਵਿੱਚ ਰਿਲੀਜ਼ ਹੋਈਆਂ ਸਾਰੀਆਂ ਫ਼ਿਲਮਾਂ ਨੂੰ ਪਿੱਛੇ ਛੱਡਦਿਆਂ ਸਭ ਤੋਂ ਵੱਧ ਕਮਾਈ ਕਰ ਲਈ ਹੈ। (ਤਸਵੀਰਾਂ: ਮਾਨਵ ਮੰਗਲਾਨੀ)
ਫ਼ਿਲਮ ‘ਇਵੈਂਜਰਸ ਇਨਫਿਨਿਟੀ ਵਾਰ’ ਨੇ ਇਤਿਹਾਸ ਰਚਦਿਆਂ ਬਾਕਸ ਆਫ਼ਿਸ ਤੇ ਰਿਕਾਰਡ ਤੋੜ ਕਮਾਈ ਕੀਤੀ ਹੈ।
ਸੰਜੈ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਨੇ ਭੈਣ ਅੰਸ਼ੁਲਾ ਕਪੂਰ ਨਾਲ ਫ਼ਿਲਮ ਦਾ ਆਨੰਦ ਮਾਣਿਆ।
ਇਨ੍ਹੀਂ ਦਿਨੀਂ ਪੂਰਾ ਪਰਿਵਾਰ ਸੋਨਮ ਕਪੂਰ ਦੇ ਵਿਆਹ ਦੀਆਂ ਤਿਆਰੀਆਂ ’ਚ ਲੱਗਾ ਹੋਇਆ ਹੈ।
ਕਪੂਰ ਪਰਿਵਾਰ ’ਚੋਂ ਸੰਜੈ ਕਪੂਰ ਵੀ ਆਪਣੀ ਪਤਨੀ ਤੇ ਬੱਚਿਆਂ ਨਾਲ ਇਹ ਫ਼ਿਲਮ ਵੇਖਣ ਪੁੱਜੇ।
ਇਸ ਦੌਰਾਨ ਜਾਹਨਵੀ ਵੀ ਉਨ੍ਹਾਂ ਨਾਲ ਆਈ ਸੀ।
ਬੋਨੀ ਕਪੂਰ ਵੀ ਬੇਟੀ ਖ਼ੁਸ਼ੀ ਕਪੂਰ ਨਾਲ ਇਹ ਫ਼ਿਲਮ ਵੇਖਣ ਪੁੱਜੇ
ਈਸ਼ਾਨ ਆਪਣੇ ਦੋਸਤ ਨਾਲ ਇਹ ਫਿਲਮ ਵੇਖਣ ਪੁੱਜਾ।
ਇਸ ਫ਼ਿਸਮ ਲਈ ਈਸ਼ਾਨ ਖੱਟੜ ਵੀ ਕਾਫ਼ੀ ਉਤਸ਼ਾਹਤ ਨਜ਼ਰ ਆ ਰਿਹਾ ਹੈ।
ਕੈਟ ਵਾਂਗੂ ਇਜਾਬੇਲ ਵੀ ਆਪਣੀ ਸੁੰਦਰਤਾ ਨੂੰ ਲੈ ਕਾ ਲੋਕਾਂ ’ਚ ਕਾਫ਼ੀ ਚਰਚਿਤ ਹੈ।
ਹਾਲ ਹੀ ਵਿੱਚ ਕੈਟ ਨੇ ਆਪਣੀ ਭੈਣ ਨਾਲ ਫੋਟੋਸ਼ੂਟ ਕਰਾਇਆ ਸੀ ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ।
ਕਾਫ਼ੀ ਸਮੇਂ ਤੋਂ ਖ਼ਬਰਾਂ ਹਨ ਕਿ ਇਜਾਬੇਲ ਵੀ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਹੈ।
ਇਸ ਦੌਰਾਨ ਕੈਟ ਨਾਲ ਉਸ ਦੀ ਭੈਣ ਇਜਾਬੇਲ ਕੈਫ ਵੀ ਨਜ਼ਰ ਆਈ।
ਜਲ਼ਦ ਹੀ ਕੈਟ ਫ਼ਿਲਮ ‘ਠੱਗਜ਼ ਆਫ ਹਿੰਦੋਸਤਾਨ’ ਤੇ ‘ਜ਼ੀਰੋ’ ਵਿੱਚ ਨਜ਼ਰ ਆਵੇਗੀ।
ਇਸ ਦੌਰਾਨ ਕੈਟ ਤੇ ਕਰਨ ਨੇ ਕਾਫ਼ੀ ਮਸਤੀ ਕੀਤੀ।
ਅਦਾਕਾਰਾ ਕੈਟਰੀਨਾ ਕੈਫ ਆਪਣੇ ਦੋਸਤ ਕਰਨ ਕਪਾੜੀਆ ਨਾਲ ਇਹ ਫ਼ਿਲਮ ਵੇਖਣ ਲਈ ਪੁੱਜੀ।
ਹਾਲੀਆ ਰਿਲੀਜ਼ ਹੋਈ ਹਾਲੀਵੁੱਡ ਫ਼ਿਲਮ ‘ਇਵੈਂਜਰਸ ਇਨਫਿਨਿਟੀ ਵਾਰ’ ਨੇ ਸਿਰਫ਼ ਆਮ ਲੋਕ ਹੀ ਨਹੀਂ, ਬਲਕਿ ਫ਼ਿਲਮੀ ਸਿਤਾਰਿਆਂ ਨੂੰ ਵੀ ਮੰਤਰ ਮੁਗਧ ਕੀਤਾ ਹੋਇਆ ਹੈ। ਬਾਵੀਵੁੱਡ ਸਿਤਾਰਿਆਂ ’ਚ ਵੀ ਇਸ਼ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਹੈ।