ਕੈਟਰੀਨਾ ਪਾਈ ਨਵੇਂ ਫ਼ੋਟੋਸ਼ੂਟ ਦੀ ਵੀਡੀਓ, ਸ਼ੁਰੂ ਹੋਈ ਟ੍ਰੋਲਿੰਗ
ਏਬੀਪੀ ਸਾਂਝਾ | 06 Jul 2018 07:41 PM (IST)
1
2
3
4
ਅਰਜੁਨ ਨੇ ਕੈਟਰੀਨਾ ਤੋਂ ਫ਼ੋਟੋਸ਼ੂਟ ਵਿੱਚ ਵਾਲ਼ਾਂ ਤੋਂ ਉੱਡਦੇ ਮਿੱਟੀ-ਘੱਟੇ ਬਾਰੇ ਪੁੱਛਿਆ ਕਿ ਕੀ ਉਸ ਨੂੰ ਡੈਂਡ੍ਰਫ ਹੋ ਗਿਆ ਹੈ?
5
6
7
ਕੈਟਰੀਨਾ ਦੇ ਇਸ ਵੀਡੀਓ ਨੂੰ ਤਕਰੀਬਨ 22 ਲੱਖ ਲੋਕ ਦੇਖ ਚੁੱਕੇ ਹਨ। ਵੇਖੋ ਕੁਝ ਹੋਰ ਤਸਵੀਰਾਂ।
8
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮਜ਼ਾਕ ਆਮ ਲੋਕਾਂ ਜਾਂ ਪ੍ਰਸ਼ੰਸਕਾਂ ਨੇ ਹੀ ਨਹੀਂ ਬਲਕਿ, ਅਰਜੁਨ ਕਪੂਰ ਨੇ ਉਡਾਇਆ ਹੈ।
9
ਜੀ ਹਾਂ, ਕੈਟਰੀਨਾ ਨੇ ਆਪਣੇ ਹਾਲੀਆ ਫ਼ੋਟੋਸ਼ੂਟ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਪਾਈ ਹੈ, ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲ ਹੋਈ ਹੈ।
10
ਵੈਸੈ ਤਾਂ ਬਾਲੀਵੁੱਡ ਸਿਤਾਰਿਆਂ ਵਿੱਚ ਅਕਸਰ ਹੀ ਕੈਟ ਫਾਈਟ ਚੱਲਦੀ ਰਹਿੰਦੀ ਹੈ, ਪਰ ਕੈਟਰੀਨਾ ਕੈਫ਼ ਦੀ ਇਸ ਵੀਡੀਓ 'ਤੇ ਮਾਮਲਾ ਕੁਝ ਜ਼ਿਆਦਾ ਹੀ ਵਧ ਗਿਆ ਹੈ।