ਰਣਵੀਰ ਨਾਲ ਕੰਮ ਕਰਕੇ ਮਾਨੁਸ਼ੀ ਬਾਗੋਬਾਗ
ਏਬੀਪੀ ਸਾਂਝਾ | 06 Jul 2018 05:27 PM (IST)
1
ਉਨ੍ਹਾਂ ਕਿਹਾ ਉਹ ਭਾਰਤ ਤੋਂ ਬਾਹਰ ਜਾ ਕੇ ਵੀ ਸਾੜੀ ਪਹਿਨਣਾ ਪਸੰਦ ਕਰਦੀ ਹੈ।
2
ਮਾਨੁਸ਼ੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਾੜੀ ਪਾਉਣੀ ਸਿੱਖੀ ਤਾਂ ਉਸਨੂੰ ਮਾਣ ਮਹਿਸੂਸ ਹੋਇਆ।
3
ਫੈਸ਼ਨ ਬਾਰੇ ਮਾਨੁਸ਼ੀ ਨੇ ਕਿਹਾ ਕਿ ਮੈਨੂੰ ਸ਼ੁਰੂਆਤੀ ਸਮੇਂ ਤੋਂ ਹੀ ਫੈਸ਼ਨ 'ਚ ਦਿਲਚਸਪੀ ਸੀ ਤੇ ਮੈਨੂੰ ਲੱਗਦਾ ਹੈ ਕਿ ਹਰ ਕੋਈ ਫੈਸ਼ਨ ਪਸੰਦ ਕਰਦਾ ਹੈ।
4
ਮਾਨੁਸ਼ੀ ਨੇ ਕਿਹਾ ਇਹ ਮੇਰੇ ਲਈ ਸ਼ਾਨਦਾਰ ਤਜ਼ਰਬਾ ਸੀ। ਉਸ ਨੇ ਕਿਹਾ ਕਿ ਇਸ਼ਤਿਹਾਰ ਦੌਰਾਨ ਮੈਂ ਕਈ ਚੀਜ਼ਾਂ ਸਿੱਖੀਆਂ ਤੇ ਖਾਸ ਤੌਰ 'ਤੇ ਡਾਂਸ ਕਰਨਾ ਬਹੁਤ ਮਜ਼ੇਦਾਰ ਰਿਹਾ।
5
ਵਿਸ਼ਵ ਸੁੰਦਰੀ ਨੇ ਕਿਹਾ ਕਿ ਇਸ ਇਸ਼ਤਿਹਾਰ ਦੀ ਸ਼ੂਟਿੰਗ ਕਰਨਾ ਮੇਰੇ ਲਈ ਵੱਖਰਾ ਤਜ਼ਰਬਾ ਸੀ।
6
ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਕਹਿਣਾ ਹੈ ਕਿ ਟੀਵੀ ਇਸ਼ਤਿਹਾਰ 'ਚ ਅਦਾਕਾਰ ਰਣਵੀਰ ਸਿੰਘ ਨਾਲ ਕੰਮ ਕਰਨਾ ਬਿਹਤਰੀਨ ਤਜ਼ਰਬਾ ਰਿਹਾ। ਮਾਨੁਸ਼ੀ ਨੇ ਵੀਰਵਾਰ ਨੂੰ ਕਲੱਬ ਫੈਕਟਰੀ ਐਡ ਲਾਂਚ ਦੌਰਾਨ ਇਹ ਗੱਲ ਕਹੀ।