✕
  • ਹੋਮ

ਜਿੰਨੀ ਨਿੱਕੀ ਓਨੀ ਤਿੱਖੀ, ਕਾਇਲੀ ਜੇਨਰ ਬਾਰੇ ਹੈਰਾਨੀਜਨਕ ਤੱਥ

ਏਬੀਪੀ ਸਾਂਝਾ   |  14 Jul 2018 01:27 PM (IST)
ਜਿੰਨੀ ਨਿੱਕੀ ਓਨੀ ਤਿੱਖੀ, ਕਾਇਲੀ ਜੇਨਰ ਬਾਰੇ ਹੈਰਾਨੀਜਨਕ ਤੱਥ
1

ਜ਼ਿਕਰਯੋਗ ਹੈ ਕਿ ਕਾਇਲੀ ਆਪਣੇ ਸਾਬਕਾ ਪ੍ਰੇਮੀ ਨਾਲ ਸੈਕਸ ਟੇਪ ਨੂੰ ਲੈਕੇ ਸੁਰਖੀਆਂ 'ਚ ਰਹਿ ਚੁੱਕੀ ਹੈ।

2

ਜੇਨਰ ਨੇ ਕਿਹਾ ਕਿ ਜਦੋਂ ਉਹ ਅੱਠਵੀਂ ਜਮਾਤ 'ਚ ਸੀ ਤਾਂ ਬੈਂਗਨੀ ਰੰਗ ਦੀ ਆਈਸ਼ੇਡਸ ਲਾਉਂਦੀ ਸੀ। ਉਨ੍ਹਾਂ ਕਿਹਾ ਕਿ ਮੇਕਅਪ ਕਰਕੇ ਮੈਨੂੰ ਵਧੇਰੇ ਆਤਮ ਵਿਸ਼ਵਾਸ ਮਹਿਸੂਸ ਹੁੰਦਾ ਹੈ।

3

ਫੋਰਬਸ ਦੇ ਨਾਲ ਇੰਟਰਵਿਊ 'ਚ ਜੇਨਰ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਬਿਊਟੀ ਟਰੀਟਮੈਂਟ ਪ੍ਰਤੀ ਆਕਰਸ਼ਿਤ ਸੀ।

4

ਅਜਿਹਾ ਪਹਿਲੀ ਵਾਰ ਹੈ ਕਿ ਜੇਨਰ ਨੂੰ ਫੋਰਬਸ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ।

5

20 ਸਾਲਾ ਮਾਡਲ ਨੇ 90 ਕਰੋੜ ਡਾਲਰ ਦੀ ਸੰਪੱਤੀ ਜੁਟਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ।

6

ਈਆਨਲਾਈਨ ਡਾਟਕਾਮ ਦੀ ਰਿਪੋਰਟ ਮੁਤਾਬਕ ਬਿਜ਼ਨਸ ਵੁਮੈਨ ਜੇਨਰ ਨੇ ਫਰਵਰੀ 2016 'ਚ 'ਕਾਇਲੀ ਕਾਸਮੇਟਿਕਸ' ਦੀ ਸਥਾਪਨਾ ਕੀਤੀ ਸੀ ਤੇ ਹੁਣ ਤੱਕ ਉਸਦੀ ਕੰਪਨੀ ਨੇ 63 ਕਰੋੜ ਡਾਲਰ ਦੀ ਕਮਾਈ ਕੀਤੀ ਹੈ।

7

ਟੀਵੀ ਅਦਾਕਾਰਾ ਤੇ ਮਾਡਲ ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਘੱਟ ਉਮਰ ਦੀਆਂ ਮਹਿਲਾਵਾਂ 'ਚੋਂ ਅਮੀਰ ਔਰਤ ਹੈ। ਇਸ ਤੋਂ ਬਾਅਦ ਉਹ ਹੁਣ ਫੋਰਬਸ ਕਵਰ ਪੇਜ 'ਤੇ ਆਈ ਹੈ।

  • ਹੋਮ
  • ਬਾਲੀਵੁੱਡ
  • ਜਿੰਨੀ ਨਿੱਕੀ ਓਨੀ ਤਿੱਖੀ, ਕਾਇਲੀ ਜੇਨਰ ਬਾਰੇ ਹੈਰਾਨੀਜਨਕ ਤੱਥ
About us | Advertisement| Privacy policy
© Copyright@2026.ABP Network Private Limited. All rights reserved.