✕
  • ਹੋਮ

ਕਿਮ ਕਰਦਾਸ਼ੀਆਂ ਨੇ ਪੋਸਟ ਕੀਤੀਆਂ ਪਾਰਦਰਸ਼ੀ ਡ੍ਰੈੱਸ ‘ਚ ਤਸਵੀਰਾਂ

ਏਬੀਪੀ ਸਾਂਝਾ   |  15 Jan 2019 01:11 PM (IST)
1

2

ਕਿਮ ਜਲਦੀ ਹੀ ਚੌਥੇ ਬੱਚੇ ਦੀ ਮਾਂ ਵੀ ਬਣਨ ਵਾਲੀ ਹੈ।

3

ਇਸ ਦੌਰਾਨ ਕਿਮ ਦੇ ਵਾਲ ਖੁੱਲ੍ਹੇ ਸੀ ਤੇ ਉਸ ਨੇ ਪਾਰਦਰਸ਼ੀ ਡ੍ਰੈਸ ਪਾਈ ਹੋਈ ਸੀ।

4

ਕਿਮ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਟਵਿਟਰ ‘ਤੇ ਪੋਸਟ ਕੀਤਾ ਹੈ।

5

ਇਸ ਦੌਰਾਨ ਬੇਹੱਦ ਖੂਬਸੂਰਤ ਅੰਦਾਜ਼ ‘ਚ ਨਜ਼ਰ ਆਈ ਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

6

ਕਿਮ ਕਰਦਾਸ਼ੀਆਂ ਹਾਲ ਹੂ ‘ਚ ਕੈਸੀਨੋ ਰਾਇਲਸ ਦੀ ਬਰਥਡੇਅ ਪਾਰਟੀ ‘ਚ ਮਾਡਲ ਕ੍ਰਿਸੀ ਟਾਇਗਨ ਨਾਲ ਨਜ਼ਰ ਆਈ।

7

ਸੋਸ਼ਲ ਮੀਡੀਆ ‘ਤੇ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕਰਨ ਵਾਲੀ ਰਿਐਲਟੀ ਟੀਵੀ ਸਟਾਰ ਕਿਮ ਕਰਦਾਸ਼ੀਆਂ ਇੱਕ ਵਾਰ ਫੇਰ ਚਰਚਾ ‘ਚ ਹੈ।

  • ਹੋਮ
  • ਬਾਲੀਵੁੱਡ
  • ਕਿਮ ਕਰਦਾਸ਼ੀਆਂ ਨੇ ਪੋਸਟ ਕੀਤੀਆਂ ਪਾਰਦਰਸ਼ੀ ਡ੍ਰੈੱਸ ‘ਚ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.