ਕਿਮ ਨੇ ਨੀਲੇ ਕੱਪੜਿਆਂ ਨਾਲ ਲੁੱਟਿਆ ਮੇਲਾ, ਜਿਨ੍ਹੇ ਵੇਖਿਆ, ਵੇਖਦਾ ਹੀ ਰਹਿ ਗਿਆ
Download ABP Live App and Watch All Latest Videos
View In Appਤਸਵੀਰਾਂ ਸ਼ੇਅਰ ਕਰਨ ਨਾਲ ਉਸ ਨੇ ਕੈਪਸ਼ਨ ਦਿੱਤਾ ਹੈ ਕਿ ਕੈਂਪ ਕ੍ਰਿਸਟਲ ਗਰਲ। ਤਸਵੀਰਾਂ ‘ਤੇ ਹੁਣ ਤਕ 3 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਲਾਈਕ ਆ ਚੁੱਕੇ ਹਨ ਤੇ ਢਾਈ ਲੱਖ ਕੁਮੈਂਟ ਆ ਚੁੱਕੇ ਹਨ।
ਫਰੰਟ ਤੋਂ ਡੀਪ ਨੇਕ ਤੇ ਟ੍ਰਾਂਸਪੇਰੈਂਟ ਲੁੱਕ ‘ਚ ਕਿਮ ਬੇਹੱਦ ਹੌਟ ਲੱਗ ਰਹੀ ਸੀ। ਇਸ ਲੁੱਕ ਦੀਆਂ ਤਸਵੀਰਾਂ ਨੂੰ ਕਿਮ ਨੇ ਖੁਡ ਦੇ ਇੰਸਟਾਗ੍ਰਾਮ ਪੇਜ਼ ‘ਤੇ ਵੀ ਸ਼ੇਅਰ ਕੀਤੀਆਂ ਹਨ।
ਇਸ ਡ੍ਰੈੱਸ ਨਾਲ ਕਿਮ ਨੇ ਲੌਂਗ ਬਲੂ ਬੂਟਸ ਪਾਏ ਸੀ।
ਇਸ ਪਾਰਟੀ ‘ਚ ਕ੍ਰਿਸਟਲ ਵਾਲਾਂ ਨਾਲ ਕਿਮ ਨੇ ਬੇਹੱਦ ਟਾਈਟ ਬਲੂ ਰੰਗ ਦੀ ਸ਼ਾਰਟ ਡ੍ਰੈੱਸ ਪਾਈ ਸੀ।
ਕਿਮ ਕਾਰਦਸ਼ੀਆਂ ਨੇ ਮੇਟ ਗਾਲਾ ‘ਚ ਜਿੱਥੇ ਹੌਟ ਲੁੱਕ ‘ਚ ਸਭ ਨੂੰ ਆਪਣੇ ਵੱਲ ਖਿੱਚਿਆ, ਉੱਥੇ ਹੀ ਕਿਮ ਨੇ ਮੇਟ ਗਾਲਾ ਦੀ ਆਫਟਰ ਪਾਰਟੀ ‘ਚ ਵੀ ਕਿਮ ਨੇ ਹੌਟਨੈੱਸ ਦਾ ਤੜਕਾ ਲਾਇਆ।
ਮੇਟ ਗਾਲਾ ਇਵੈਂਟ ਤੋਂ ਬਾਅਦ ਕਈ ਹਸੀਨਾਵਾਂ ਹੌਟ ਲੁੱਕ ‘ਚ ਨਜ਼ਰ ਆ ਰਹੀਆਂ ਹਨ। ਇਨ੍ਹਾਂ ‘ਚ ਰਿਐਲਟੀ ਸਟਾਰ ਕਿਮ ਕਾਰਦਸ਼ੀਆਂ ਵੀ ਸ਼ਾਮਲ ਹੈ।
- - - - - - - - - Advertisement - - - - - - - - -