ਮੇਟ ਗਾਲਾ ‘ਚ ਕਾਇਲੀ ਦੀ ਡ੍ਰੈੱਸ ਦੇ ਚਰਚੇ, ਖਾਸ ਤਸਵੀਰਾਂ ਕੀਤੀਆਂ ਸ਼ੇਅਰ
ਏਬੀਪੀ ਸਾਂਝਾ | 09 May 2019 02:21 PM (IST)
1
2
3
4
5
ਕਾਇਲੀ ਦੇ ਫੈਨਸ ਨੂੰ ਉਸ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ ਹੈ। ਇਸੇ ਸਾਲ 21 ਸਾਲਾ ਕਾਇਲੀ ਨੇ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਬਿਲੀਨੀਅਰ ਦਾ ਖਿਤਾਬ ਹਾਸਲ ਕੀਤਾ ਹੈ।
6
ਕਾਇਲੀ ਦੀ ਤਸਵੀਰਾਂ ਮੇਟ ਗਾਲਾ ਆਫਟਰ ਪਾਰਟੀ ਦੀਆਂ ਹਨ। ਇਸ ਦੌਰਾਨ ਉਸ ਨੇ ਕਈ ਤਸਵੀਰਾਂ ਕਲਿਕ ਕਰਵਾਈਆਂ ਤੇ ਹੁਣ ਤਕ ਉਸ ਦੀਆਂ ਤਸਵੀਰਾਂ 60 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤੀਆਂ ਹਨ।
7
ਤਸਵੀਰਾਂ ‘ਚ ਕਾਇਲੀ ਬੇਹੱਦ ਹੌਟ ਨਜ਼ਰ ਆ ਰਹੀ ਹੈ।
8
ਇਸ ਗਾਉਨ ਦਾ ਡਿਜ਼ਾਇਨ ਕਾਇਲੀ ਨੂੰ ਮਰਮੇਡ ਲੁੱਕ ਦੇ ਰਿਹਾ ਹੈ।
9
ਕਾਇਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਅਸਮਾਨੀ ਰੰਗ ਦੇ ਬਾਡੀ ਟਾਈਟ ਗਾਉਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
10
ਮੇਟ ਗਾਲਾ ਇਵੈਂਟ 2019 ‘ਚ ਰਿਐਲਟੀ ਸਟਾਰ ਤੇ ਮਾਡਲ ਕਾਇਲੀ ਜੇਨਰ ਨੇ ਪਰਪਲ ਟ੍ਰਾਂਸਪੇਰੈਂਟ ਗਾਉਨ ‘ਚ ਕਹਿਰ ਢਾਹਿਆ ਸੀ। ਹੁਣ ਇੱਕ ਵਾਰ ਫੇਰ ਕਾਇਲੀ ਜੇਨਰ ਹੌਟ ਲੁੱਕ ‘ਚ ਨਜ਼ਰ ਆਈ।